ਝੂਠੀਆ ਖਬਰਾਂ ਤੋਂ ਸੁਚੇਤ ਰਹਿਣ ਪੰਜਾਬ ਦੇ ਡੀ.ਜੀ.ਪੀ ਨੇ ਕੀਤਾ ਟਵੀਟ

ਗੁਰਦਾਸਪੁਰ, 31 ਮਾਰਚ (ਸਰਬਜੀਤ ਸਿੰਘ)– ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਨੇ ਇੱਕ ਟਵੀਟ ਰਾਹੀਂ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਅਜਿਹੀਆ ਝੂਠੀਆ ਖਬਰਾਂ ਤੋਂ ਸੁਚੇਤ ਰਹਿਣ।

Continue Reading

ਆਪਣੇ ਹੱਕਾਂ ਲਈ ਸੰਘਰਸ਼ ਤੇ ਉਤਰੇ ਮਾਰਸ਼ਲ ਮਸ਼ੀਨ ਲਿਮਿਟਡ ਲੁਧਿਆਣਾ ਦੇ ਮਜ਼ਦੂਰ

ਲੁਧਿਆਣਾ, ਗੁਰਦਾਸਪੁਰ, 31 ਮਾਰਚ (ਸਰਬਜੀਤ ਸਿੰਘ)—ਮਾਰਸ਼ਲ ਮਸ਼ੀਨ ਲਿਮਿਟਡ, ਲੁਧਿਆਣਾ ਦੇ ਮਜਦੂਰ ਆਪਣੇ ਹੱਕਾਂ ਲਈ ਫਰਵਰੀ 2023 ਤੋਂ ਕਾਰਖਾਨਾ ਮਜਦੂਰ ਯੂਨੀਅਨ ਦੀ ਅਗਵਾਈ ਵਿੱਚ ਸੰਘਰਸ਼ ਕਰ ਰਹੇ ਹਨ। 7 ਤੋਂ 10 ਫਰਵਰੀ 2023 ਤੱਕ ਚੱਲੀ ਹੜਤਾਲ ਦੌਰਾਨ ਕੰਪਨੀ ਨਾਲ਼ ਹੋਇਆ ਲਿਖਤੀ ਸਮਝੌਤਾ ਤੋੜਨ ਤੋਂ ਬਾਅਦ ਮਜਦੂਰਾਂ ਨੂੰ 28 ਫਰਵਰੀ ਨੂੰ ਮੁੜ ਹੜਤਾਲ ਕਰਨੀ ਪਈ ਜੋ 10 […]

Continue Reading

ਪੰਜਾਬ ਦੇ 2344 ਅਫਸ਼ਰਸ਼ਾਹੀ ਦੇ ਦਿਮਾਗ਼ਾਂ ਅੰਦਰਲੀ ਗੈਰ ਲੋਕਤੰਤਰੀ ਸੋਚ ਨਹੀ ਬਦਲੀ

ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)—ਆਰ.ਟੀ.ਏ ਤੋਂ ਮਿਲੀ ਜਾਣਕਾਰੀ ਅਨੁਸਾਰ ਵੀ ਆਈ ਪੀ ਕਲਚਰ ਖਤਮ ਕਰੋ – ਪੰਜਾਬ ਦੇ 2344 ਅਫਸ਼ਰਸ਼ਾਹੀ ਦੇ ਦਿਮਾਗ਼ਾਂ ਅੰਦਰਲੀ ਗੈਰ ਲੋਕਤੰਤਰੀ ਸੋਚ ਨਹੀ ਬਦਲੀ,, ਸਿਰਫ ਲਾਲ ਬੱਤੀ ਦਾ ਰੰਗ ਬਦਲ ਲਿਆ ••• ਇਨਾਂ ਦੀਆਂ ਗੱਡੀਆਂ ਤੇ ਸੁਰੱਖਿਆ ਉਤੇ ਪੰਜਾਬੀਆਂ ਦੇ ਟੈਕਸਾਂ ਦਾ ਖਰਚ ਹੋ ਰਿਹਾ 1000 ਕ੍ਰੋੜ ਰੁਪਿਆ ਸਲਾਨਾ ਬੰਦ ਕਰੋ- […]

Continue Reading

ਬਾਦਲਾ ਨੇ 1986’ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ਰੋ. ਮਨਜੀਤ ਸਿੰਘ ਦਾ ਹੁਕਮ ਮੰਨਣ ਤੋਂ ਇਨਕਾਰ ਕਰਕੇ ਗੁਰੂ ਘਰ ਨਾਲ ਮੱਥਾ ਲਾਉਣ ਦੀ ਪ੍ਰਿਤ ਪਾਈ ਸੀ- ਭਾਈ ਵਿਰਸਾ ਸਿੰਘ ਖਾਲਸਾ ।

ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਗੁਰੂਘਰ ਨਾਲ ਮੱਥਾ ਲਾਉਣ ਦੇ ਦੋਸ਼ ਲਾਉਣ ਵਾਲੇ ਸੁਖਬੀਰ ਬਾਦਲ ਇਹ ਦੱਸਣ ਕਿ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਪ੍ਰੋ ਮਨਜੀਤ ਸਿੰਘ ਵੱਲੋਂ 1978’ਚ ਵੱਡੇ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਵਾਲੇ ਦਿੱਤੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਕੇ ਗੁਰੂ […]

Continue Reading

ਚੇਅਰਮੈਨ ਬਹਿਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਾਜੇਚੱਕ ‘ਚ ਬਣੇ ਐਡੀਸ਼ਨਲ ਕਲਾਸ ਰੂਮ ਦਾ ਉਦਘਾਟਨ

ਪੰਜਾਬ ਸਰਕਾਰ ਮਿਆਰੀ ਸਿੱਖਿਆ ਲਈ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ : ਬਹਿਲ ਗੁਰਦਾਸਪੁਰ,30 ਮਾਰਚ (ਸਰਬਜੀਤ ਸਿੰਘ ) — ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਨਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ , ਇਸ ਲਈ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਪਰੋਕਤ ਗੱਲਾਂ ਦਾ ਪ੍ਰਗਟਾਵਾ ਪੰਜਾਬ […]

Continue Reading

ਸੀ.ਬੀ.ਏ ਇੰਫੌਟੈਕ

ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)– सी बी ए। इन्फ़ोटेक की ओर से श्री रीरामनवमी के पावन पर्व की हार्दिक शुभकामनाएं। 🙏 मर्यादा पुरुषोत्तम भगवान श्रीराम शौर्य, संयम, धैर्य एवं मर्यादा पालन के प्रतीक है। रामनवमी का यह पर्व सभी के लिए मंगलकारी हो। जय श्रीराम!🙏 RamNavami #JaiShriRam #RamNavami2023 #श्रीरामनवमी #cbainfotechgurdaspur

Continue Reading

ਟੀ.ਬੀ. ਦੀ ਬਿਮਾਰੀ ਇਲਾਜਯੋਗ ਹੈ, ਜਾਗਰੂਕਤਾ ਅਤੇ ਲੋਕਾਂ ਦੀ ਭਾਗੀਦਾਰੀ ਨਾਲ ਪਾਈ ਜਾ ਸਕਦੀ ਹੈ ਇਸ ਨਾਮੁਰਾਦ ਬਿਮਾਰੀ ਨੂੰ ਠੱਲ : ਚੇਅਰਮੈਨ ਰਮਨ ਬਹਿਲ

ਸਰਕਾਰ ਨੇ ਪੰਜਾਬ ’ਚ 2025 ਤੱਕ ਟੀ.ਬੀ ਨੂੰ ਖਤਮ ਕਰਨ ਦਾ ਟੀਚਾ ਮਿੱਥਿਆ ਲੋਕ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)– ਭਾਵੇਂ ਟੀ.ਬੀ. ਇੱਕ ਲਾਗ (ਛੂਤ) ਦੀ ਬਿਮਾਰੀ ਹੈ, ਪਰ ਜੇਕਰ ਸਮੇਂ ਸਿਰ ਇਸ ਦਾ ਪਤਾ ਲੱਗ ਜਾਵੇ ਅਤੇ ਇਲਾਜ ਕੀਤਾ ਜਾਵੇ ਤਾਂ ਇਹ ਪੂਰੀ […]

Continue Reading

ਪੰਜਾਬ ਹੋਮ ਗਾਰਡ ਐਂਡ ਸਿਵਲ ਡਿਫੈਂਸ ਵੱਲੋਂ ਗੁਰਦਾਸਪੁਰ ਵਿਖੇ 3 ਰੋਜ਼ਾ ਰਿਵੈਂਪਿੰਗ ਆਫ ਸਿਵਲ ਡੀਫੈਂਸ ਕੈਂਪ ਲਗਾਇਆ ਗਿਆ

ਕੈਂਪ ਦੌਰਾਨ 200 ਵਲੰਟੀਅਰਜ਼ ਨੇ ਭਾਗ ਲਿਆ ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)–ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਪੰਜਾਬ ਹੋਮ ਗਾਰਡ ਐਂਡ ਸਿਵਲ ਡਿਫੈਂਸ ਵੱਲੋਂ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਰਵਾਇਆ ਗਿਆ 3 ਰੋਜ਼ਾ ਰਿਵੈਂਪਿੰਗ ਆਫ ਸਿਵਲ ਡੀਫੈਂਸ ਕੈਂਪ ਅੱਜ ਸਮਾਪਤ ਹੋ ਗਿਆ ਹੈ। ਇਸ ਕੈਂਪ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਟ੍ਰੇਨਿੰਗ ਸਟਾਫ਼ ਅਤੇ ਗੈਸਟ ਫਕੈਲਟੀ ਵੱਲੋਂ […]

Continue Reading

1 ਅਪ੍ਰੈਲ ਤੋਂ ਅਸ਼ੀਰਵਾਦ ਸਕੀਮ ਲਈ ਬਿਨੈਪੱਤਰ ਕੇਵਲ ਆਨ-ਲਾਈਨ ਪੋਰਟਲ ਉੱਪਰ ਹੀ ਲਏ ਜਾਣਗੇ – ਜ਼ਿਲ੍ਹਾ ਨਿਆਂ ਅਤੇ ਅਧਿਕਾਰਤਾ ਅਫ਼ਸਰ

ਪੰਜਾਬ ਸਰਕਾਰ ਨੇ ਅਸ਼ੀਰਵਾਦ ਸਕੀਮ ਲਈ ਆਨ-ਲਾਈਨ ਪੋਰਟਲ ਦੀ ਕੀਤੀ ਸ਼ੁਰੂਆਤ ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)–ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸ਼ੀਰਵਾਦ ਸਕੀਮ ਤਹਿਤ  ਲੜਕੀਆਂ ਦੇ ਵਿਆਹ ਸਮੇਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਨੂੰ ਆਨ-ਲਾਈਨ ਪੋਰਟਲ ਤੇ ਅਪਲਾਈ ਕਰਨ ਸਬੰਧੀ ਪੰਜਾਬ ਸਰਕਾਰ ਵੱਲੋ ਆਨ ਲਾਈਨ ਪੋਰਟਲ https://ashirwad.punjab.gov.in ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ […]

Continue Reading