ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)—ਆਰ.ਟੀ.ਏ ਤੋਂ ਮਿਲੀ ਜਾਣਕਾਰੀ ਅਨੁਸਾਰ ਵੀ ਆਈ ਪੀ ਕਲਚਰ ਖਤਮ ਕਰੋ – ਪੰਜਾਬ ਦੇ 2344 ਅਫਸ਼ਰਸ਼ਾਹੀ ਦੇ ਦਿਮਾਗ਼ਾਂ ਅੰਦਰਲੀ ਗੈਰ ਲੋਕਤੰਤਰੀ ਸੋਚ ਨਹੀ ਬਦਲੀ,, ਸਿਰਫ ਲਾਲ ਬੱਤੀ ਦਾ ਰੰਗ ਬਦਲ ਲਿਆ ••• ਇਨਾਂ ਦੀਆਂ ਗੱਡੀਆਂ ਤੇ ਸੁਰੱਖਿਆ ਉਤੇ ਪੰਜਾਬੀਆਂ ਦੇ ਟੈਕਸਾਂ ਦਾ ਖਰਚ ਹੋ ਰਿਹਾ 1000 ਕ੍ਰੋੜ ਰੁਪਿਆ ਸਲਾਨਾ ਬੰਦ ਕਰੋ- ਜਿਸਨੂੰ ਵੀ ਲੋੜ ਹੋਵੇ, ਵਿਦੇਸ਼ਾਂ ਦੀ ਤਰਾਂ ਅਪਦੇ ਖਰਚੇ ‘ਤੇ ਸਕਿਉਰਟੀ ਰੱਖੇ ਅਤੇ ਸਫਰ ਲਈ ਅਪਦੀ ਨਿੱਜੀ ਗੱਡੀ ਵਰਤੇ