ਡਾ. ਸੁਰਜੀਤ ਲੀ ਦੀ ਯਾਦ ਵਿਚ 11 ਜੂਨ ਨੂੰ ਪਟਿਆਲਾ ਵਿਖੇ “ਅਜੋਕੀ ਹਾਲਤ ਤੇ ਬੁੱਧੀਜੀਵੀਆਂ ਦੀ ਸਮਾਜਿਕ ਭੂਮਿਕਾ” ਵਿਸ਼ੇ ‘ਤੇ ਹੋਵੇਗਾ ਸਮਾਗਮ
ਜਨਤਕ ਆਗੂਆਂ ਤੇ ਕਾਰਕੁੰਨਾਂ ਦੇ ਨਾਲ ਸੁਰਜੀਤ ਪਾਤਰ, ਸਵਰਾਜਵੀਰ ਤੇ ਨਵਸ਼ਰਨ ਸਮੇਤ ਬੁੱਧੀਜੀਵੀ ਹਿੱਸੇ ਵੀ ਹੋਣਗੇ ਸ਼ਾਮਲ ਗੁਰਦਾਸਪੁਰ, 26 ਮਈ (ਸਰਬਜੀਤ ਸਿੰਘ)–ਪਿਛਲੇ ਮਹੀਨੇ ਵਿਛੋੜਾ ਦੇ ਗਏ ਲੋਕਧਾਰਾ ਦੇ ਨਾਮਵਰ ਵਿਦਵਾਨ ਡਾ. ਸੁਰਜੀਤ ਲੀ ਦੀ ਯਾਦ ਵਿਚ ਸਲਾਮ ਕਾਫ਼ਲੇ ਵੱਲੋਂ 11 ਜੂਨ ਦਿਨ ਐਤਵਾਰ ਨੂੰ ਪਟਿਆਲਾ ਵਿਖੇ “ਅਜੋਕੀ ਹਾਲਤ ਅਤੇ ਬੁੱਧੀਜੀਵੀਆਂ ਦੀ ਸਮਾਜਿਕ ਭੂਮਿਕਾ” ਵਿਸ਼ੇ ‘ਤੇ […]
Continue Reading

