ਇਜ਼ਰਾਈਲ ਫਲੀਸਤੀਨੀਆ ਵਿਰੁੱਧ ਫਾਸਿਸਟ ਜ਼ੰਗੀ ਹਮਲੇ ਬੰਦ ਕਰੇ- ਲਿਬਰੇਸ਼ਨ ਆਗੂ ਬੱਖਤਪੁਰਾ
ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਇਜ਼ਰਾਈਲ ਦੁਆਰਾ ਫਲੀਸਤੀਨੀ ਖਿਤੇ ਗਾਜ਼ਾ ਦੀ ਮੁਕੰਮਲ ਘੇਰਾਬੰਦੀ ਕਰਨ ਸਮੇਤ ਫਲੀਸਤੀਨੀਆ ਦੀ ਪੂਰਣ ਤਬਾਹੀ ਕਰਨ ਦੇ ਐਲਾਨ ਨੂੰ ਫਾਸਿਸਟ ਧਮਕੀਕਿਹਾ ਹੈ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਅਤੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਫਲੀਸਤੀਨੀ […]
Continue Reading

