ਵੈਬੇਕਸ ਐਪ ਅਤੇ ਵਟਸਐਪ ਨੰਬਰ 62393-01830 ਉੱਪਰ ਜ਼ਿਲ੍ਹਾ ਵਾਸੀ ਭੇਜ ਸਕਦੇ ਹਨ ਆਪਣੀ ਸ਼ਿਕਾਇਤ – ਡੀ.ਸੀ.
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਨ-ਲਾਈਨ ਸ਼ਿਕਾਇਤਾਂ ਸੁਣਨ ਨਾਲ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਹੋਈ ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ ਵਲੋਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ/ਸ਼ਿਕਾਇਤਾਂ ਹੱਲ ਕਰਨ ਲਈ ਜਿਥੇ ਰੋਜ਼ਾਨਾਂ (ਹਰ ਵਰਕਿੰਗ ਡੇਅ) 11:00 ਵਜੇ ਵੈਬਕਸ ਐਪ https://dcofficegurdaspur.my.webex.com/meet/dcgsp ਜਰੀਏ ਆਨਲਾਈਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਓਥੇ ਜ਼ਿਲ੍ਹਾ ਵਾਸੀ ਵਟਸਐਪ ਨੰਬਰ 62393-01830 […]
Continue Reading
