ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਸਕੂਲਾਂ ਵਿੱਚ 116 ਹੈੱਡ ਟੀਚਰ ਹੋਣਗੇ ਪ੍ਰਮੋਟ

ਗੁਰਦਾਸਪੁਰ  8  ਜੁਲਾਈ (ਸਰਬਜੀਤ)- ਜਿਲ੍ਹਾ  ਸਿੱਖਿਆ ਦਫ਼ਤਰ ਐਲੀ: ਗੁਰਦਾਸਪੁਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਈ.ਟੀ.ਟੀ. ਅਧਿਆਪਕਾਂ ਤੋਂ ਹੈੱਡ ਟੀਚਰ ਤਰੱਕੀ ਲਈ ਸੀਨੀਅਰਤਾ ਸੂਚੀ/ਵਿਚਾਰੇ ਜਾਣ ਵਾਲੇ ਨਾਵਾਂ ਦੀ ਸੂਚੀ ਜ਼ਾਰੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਈ.ਓ. ਐਲੀ: ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਦੀ ਤਰੱਕੀ ਕਰਨ ਲਈ ਈ.ਟੀ.ਟੀ. ਅਧਿਆਪਕਾਂ ਤੋਂ ਹੈੱਡ ਟੀਚਰਾਂ ਦੀ […]

Continue Reading

90% ਅਪਾਹਿਜ ਲੜਕੀ ਦੇ ਭਵਿੱਖ ਨੂੰ ਉਜਾਗਰ ਕਰਨ ਲਈ ਅੱਗੇ ਆਏ ਰਮੇਸ਼ ਮਹਾਜਨ ਨੈਸ਼ਨਲ ਅਵਾਰਡੀ

ਗੁਰਦਾਸਪੁਰ 8 ਜੁਲਾਈ (ਸਰਬਜੀਤ)- ਰੋਮੇਸ਼ ਮਹਾਜਨ ਨੈਸ਼ਨਲ ਅਵਾਰਡੀ ਅਤੇ ਸਕੱਤਰ ਜਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਦੇ ਪੂਰਨ ਸਹਿਯੋਗ ਅਤੇ   ਨਾਲ  ਹੀ 90 ਪ੍ਰਤੀਸਤ ਅਪੰਗ ਲੜਕੀ ਕਾਜਲ ਜੋ ਕਿ ਧਾਰੀਵਾਲ ਦੀ ਵਸਨੀਕ ਜੀ ਨੇ ਕੀਤੀ 90 ਪ੍ਰਤੀਸਤ , ਅੰਕਾਂ ਨਾਲ ਬਾਰਵੀ ਦੀ  ਪ੍ਰੀਖਿਆ ਪਾਸ ਅਤੇ ਹੁਣ ਅੱਗੇ ਦੀ ਪੜਾਈ ਵਾਸਤੇ ਲਿਆ ਦਾਖਲਾ । ਵਰਨਯੋਗ ਹੈ ਕਿ ਰੋਮੇਸ਼ ਮਹਾਜਨ ਜੋ ਸਮਾਜ ਭਲਾਈ ਦੇ ਕੰਮਾ ਦਿਨ -ਬ -ਦਿਨ ਅੱਗੇ ਆਉਂਦੇ ਹਨ ਵਲੋਂ ਪਿਛਲੇ 10 ਸਾਲਾਂ ਤੋਂ 90 ਪ੍ਰਤੀਸਤ  ਲੜਕੀ ਜੋ ਕਿ ਲਗਾਤਾਰ ਆਪਣੀ ਪੜਾਈ ਲਈ ਕੋਸ਼ਿਸ਼ ਕਰ ਰਹੀ ਹੈ ਨੂੰ […]

Continue Reading

ਹਲਕਾ ਵਿਧਾਇਕ ਬਟਾਲਾ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਅਧਿਕਾਰੀਆਂ ਨਾਲ ਮੀਟਿੰਗ

ਗੁਰਦਾਸਪੁਰ, 8 ਜੁਲਾਈ  ( ਸਰਬਜੀਤ)  ਬਟਾਲਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਸ. ਅਮਨਸ਼ੇਰ ਸਿੰਘ ਸੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵਲੋਂ ਅੱਜ ਸਥਾਨਕ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬਟਾਲਾ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਮੀਟਿੰਗ ਦੌਰਾਨ ਸ. ਰਵਿੰਦਰਪਾਲ ਸਿੰਘ ਸੰਧੂ ਵਧੀਕ […]

Continue Reading

ਪਿੰਡ ਨਰਪੁਰ ਵਿੱਚ ਚੱਲੀ ਗੋਲੀ, ਗੋਲੀ ਲੱਗਣ ਕਾਰਨ ਬਿਜਲੀ ਬੋਰਡ ਵਿੱਚ ਤੈਨਾਤ ਜੇ.ਈ ਜਖਮੀ, 12 ਹਮਲਾਵਰ ਨਾਮਜਦ

ਗੁਰਦਾਸਪੁਰ, 8 ਜੁਲਾਈ (ਸਰਬਜੀਤ)–ਪੁਰਾਣੀ ਰੰਜਿਸ਼ ਦੇ ਚੱਲਦਿਆ ਥਾਣਾ ਸਦਰ ਦੀ ਪੁਲਸ ਨੇ ਗੋਲੀ ਮਾਰ ਕੇ ਬਿਜਲੀ ਬੋਰਡ ਵਿੱਚ ਤੈਨਾਤ ਜੇ.ਈ ਨੂੰ ਜਖਮੀ ਕਰਨ ਦੇ ਮਾਮਲੇ ਵਿੱਚ 12 ਹਮਲਾਵਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।ਬਲਜੀਤ ਸਿੰਘ ਪੁੱਤਰ ਰਤਨ ਸਿੰਘ ਵਾਸੀ ਨਰਪੁਰ ਨੇ ਦੱਸਿਆ ਕਿ ਉਹ ਮਹਿਕਮਾ ਬਿਜਲੀ ਬੋਰਡ ਵਿੱਚ ਜੋੜਾ ਛੱਤਰਾਂ ਵਿਖੇ ਬਤੌਰ ਜੇ.ਈ ਲੱਗਾ ਹੋਇਆ ਹੈ। […]

Continue Reading

ਛੱਪੜ ਵਿੱਚੋਂ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਦੋ ਪ੍ਰਵਾਸੀ ਮਜਦੂਰਨ ਨਾਮਜਦ

ਗੁਰਦਾਸਪੁਰ, 8 ਜੁਲਾਈ (ਸਰਬਜੀਤ)–ਦੀਨਾਨਗਰ ਦੇ ਪਿੰਡ ਚੌਂਤਾ ਦੇ ਛੱਪੜ ਵਿੱਚ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਪੁਲਸ ਨੇ ਮਿ੍ਰਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਦੋ ਪ੍ਰਵਾਸੀ ਮਜਦੂਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।ਕਿ੍ਰਸ਼ਨਾ ਪੁੱਤਰ ਫੱਤੂ ਵਾਸੀ ਟਾਂਡਾ ਰਾਮ ਸਰਾਏ ਥਾਣਾ ਮੁਕੇਰੀਆਂ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਵੀਰਪਾਲ ਸਿੰਘ ਵੀਰੂ […]

Continue Reading

ਜੰਗਲਾਤਮਹਿਕਮੇ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ 4 ਲੱਖ ਦੀ ਠੱਗੀ

ਗੁਰਦਾਸਪੁਰ, 7 ਜੁਲਾਈ (ਸਰਬਜੀਤ)-ਥਾਣਾ ਸਿਟੀ ਦੀ ਪੁਲਸ ਨੇ ਜੰਗਲਾਤਮਹਿਕਮੇ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਦੋਸ਼ ਵਿੱਚ 3 ਲੋਕਾ ਖਿਲਾਫ ਮਾਮਲਾ ਦਰਜ ਕੀਤਾ ਹੈ।ਤਿ੍ਰਸ਼ਲਾ ਦੇਵੀ ਪਤਨੀ ਬਲਕਾਰ ਸਿੰਘ ਵਾਸੀ ਪਨਿਆੜ ਨੇ ਦੱਸਿਆ ਕਿ ਉਸਦੇ ਲੜਕੇ ਅਭਿਸ਼ੇਕ ਨੂੰ ਜੰਗਲਾਤ ਮਹਿਕਮੇ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 4 ਲੱਖ ਰੁਪਏ ਦੋਸੀਆਂ ਕੰਵਲਜੀਤ […]

Continue Reading

ਜ਼ਿਲ੍ਹਾ ਵਾਸੀ ਆਪਣੇ ਘਰੋਂ ਹੀ ਵੈਬਕਸ ਐਪ ਰਾਹੀ ਆਪਣੀਆਂ ਸ਼ਿਕਾਇਤਾਂ/ ਮੁਸ਼ਕਿਲਾਂ ਕਰਵਾ ਰਹੇ ਨੇ ਹੱਲ-ਡਿਪਟੀ ਕਮਿਸ਼ਨਰ

ਗੁਰਦਾਸਪੁਰ, 7 ਜੁਲਾਈ (ਸਰਬਜੀਤ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ ਆਨਲਾਈਨ ਵੈਬਕਸ ਰਾਹੀਂ ਮੀਟਿੰਗ ਕਰਕੇ ਹੱਲ ਕੀਤੀਆਂ ਜਾ ਰਹੀਆਂ ਮੁਸ਼ਕਿਲਾਂ ਦਾ ਲੋਕ ਪੂਰਾ ਲਾਭ ਰਹੇ ਹਨ। ਲੋਕ ਆਪਣੇ ਘਰੋਂ ਹੀ ਡਿਪਟੀ ਕਮਿਸ਼ਨਰ ਨਾਲ ਗੱਲ ਕਰਦੇ ਹਨ ਅਤੇ ਆਪਣੀਆਂ ਸ਼ਿਕਾਇਤਾਂ/ਮੁਸ਼ਕਿਲਾਂ ਦੱਸਦੇ ਹਨ, ਜਿਨਾਂ ਦਾ ਨਿਪਟਾਰਾ ਕਰਨ ਲਈ ਡਿਪਟੀ ਕਮਿਸ਼ਨਰ ਵਲੋਂ ਸਬੰਧਤ […]

Continue Reading

ਡਿਪਟੀ ਕਮਿਸ਼ਨਰ ਵੱਲੋਂ ਜਿਲੇ ਵਿਚ ਪਟਵਾਰੀਆ ਅਤੇ ਕਾਨੂੰਗੋ ਦੀਆਂ ਕੀਤੀਆਂ ਬਦਲੀਆ

ਗੁਰਦਾਸਪੁਰ, 7 ਜੁਲਾਈ (ਸਰਬਜੀਤ)-ਡਿਪਟੀ ਕਮਿਸਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰਖਦੇ ਹੋਏ ਪਟਵਾਰੀਆ/ਕਾਨੂੰਗੋ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਰਮਨ ਕੁਮਾਰ ਕਾਨੂੰਗੋ ਦੀਨਾਨਗਰ ਤੋਂ ਤਾਲਬਪੁਰ ਪੰਡੋਰੀ (ਦੀਨਾਨਗਰ) ਅਤੇ ਵਾਧੂ ਚਾਰਜ ਦਫਤਰ ਦੀਨਾਨਗਰ, ਵਿਜੈ ਕੁਮਾਰ ਕਾਨੂੰਗੋ ਤਾਲਬਪੁਰ ਤੋਂ ਦੋਰਾਂਗਲਾ, ਦਲਬੀਰ ਸਿੰਘ ਕਾਨੂੰਗੋ ਦਫਤਰ ਕਾਨੂੰਗੋ ਫਤਿਹਗੜ ਚੂੜੀਆਂ ਤੋਂ ਚੈਣੇ, ਕੁਲਬੀਰ ਸਿੰਘ ਕਾਨੂੰਗੋ ਚੈਣੇ ਤੋਂ […]

Continue Reading

ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕਣਕ ਦੀ ਵੰਡ ਦੀ ਅਚਨਚੇਤ ਚੈਕਿੰਗ

ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਅਨਾਜ ਦੀ ਵੰਡ ਕਰਨ ਅਤੇ ਕਣਕ ਦੀ ਗੁਣਵੱਤਾ ਤੇ ਮਾਤਰਾ ਨੂੰ ਬਰਕਰਾਰ ਰੱਖਣ ਦੀ ਹਦਾਇਤ ਗੁਰਦਾਸਪੁਰ, 7 ਜੁਲਾਈ ( ਸਰਬਜੀਤ ) ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਅੱਜ ਗੁਰਦਾਸਪੁਰ ਜਿਲੇ ਵਿਚ ਪਹੁੰਚੇ ਤੇ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕਣਕ ਦੀ ਵੰਡ ਦੀ ਅਚਨਚੇਤ ਚੈਕਿੰਗ ਕੀਤੀ। […]

Continue Reading

ਮਮਤਾ ਦਿਵਸ ਮਨਾਇਆ ਔਰਤਾਂ ਨੂੰ ਡਾਇਰੀਆਂ ਤੋ ਬਚਾਅ ਲਈ ਕੀਤਾ ਜਾਗਰੂਕ

ਗੁਰਦਾਸਪੁਰ7 ਜੁਲਾਈ ( ਸਰਬਜੀਤ) ;-ਸਿਵਲ ਸਰਜਨ ਡਾ. ਵਿਜੈ ਕੁਮਾਰ  ਦੇ ਦਿਸ਼ਾ ਨਿਰਦੇਸ਼ਾਂ   ਅਨੁਸਾਰ 4 ਤੋਂ  17 ਜੁਲਾਈ 2022 ਤਕ ਤੀਬਰ ਡਾਇਰੀਆ ਰੋਕੂ ਪੰਦਰਵਾਰੜਾ ਮਨਾਇਆ ਜਾ ਰਿਹਾ ਹੈ। ਪੀ ਪੀ ਯੂਨਿਟ ਗੁਰਦਾਸਪੁਰ ਵਿਖੇ ਮਮਤਾ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੂੰ ਟੀਕਾ ਲਗਵਾਉਣ ਆਈਆਂ ਮਾਵਾਂ ਅਤੇ ਗਰਭਵਤੀ ਔਰਤਾਂ ਨੂੰ  ਡਾਇਰੀਆ ਬਾਰੇ ਜਾਣਕਾਰੀ ਦਿੰਦਿਆਂ ਡਾ ਅਨੀਤਾ […]

Continue Reading