ਗੁਰਦਾਸਪੁਰ, 7 ਜੁਲਾਈ (ਸਰਬਜੀਤ)-ਡਿਪਟੀ ਕਮਿਸਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰਖਦੇ ਹੋਏ ਪਟਵਾਰੀਆ/ਕਾਨੂੰਗੋ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਰਮਨ ਕੁਮਾਰ ਕਾਨੂੰਗੋ ਦੀਨਾਨਗਰ ਤੋਂ ਤਾਲਬਪੁਰ ਪੰਡੋਰੀ (ਦੀਨਾਨਗਰ) ਅਤੇ ਵਾਧੂ ਚਾਰਜ ਦਫਤਰ ਦੀਨਾਨਗਰ, ਵਿਜੈ ਕੁਮਾਰ ਕਾਨੂੰਗੋ ਤਾਲਬਪੁਰ ਤੋਂ ਦੋਰਾਂਗਲਾ, ਦਲਬੀਰ ਸਿੰਘ ਕਾਨੂੰਗੋ ਦਫਤਰ ਕਾਨੂੰਗੋ ਫਤਿਹਗੜ ਚੂੜੀਆਂ ਤੋਂ ਚੈਣੇ, ਕੁਲਬੀਰ ਸਿੰਘ ਕਾਨੂੰਗੋ ਚੈਣੇ ਤੋਂ ਦਫਤਰ ਕਾਨੂੰਗੋ ਫਤਿਹਗੜ ਚੂੜੀਆ, ਜਸਵਿੰਦਰ ਸਿੰਘ ਕਾਨੂੰਗੋ ਕਾਦੀਆ ਤੋਂ ਕਾਹਨੂੰਵਾਨ, ਬਲਕਾਰ ਸਿੰਘ ਕਾਨੂੰਗੋ ਡੇਰਾ ਬਾਬਾ ਨਾਨਕ ਤੋਂ ਛਾਵਲਾ, ਸਤਨਾਮ ਸਿੰਘ ਕਾਨੂੰਗੋ ਛਾਵਲਾ ਤੋਂ ਦਫਤਰ ਕਾਨੂੰਗੋ ਡੇਰਾ ਬਾਬਾ ਨਾਨਕ, ਹਰਮਨਦੀਪ ਸਿੰਘ ਗੰਜਾ ਤੋਂ ਆਲੋਵਾਲ, ਹਰਜਿੰਦਰ ਸਿੰਘ ਸਿੱਧਵਾਂ ਤੋਂ ਠੂੰਡੀ, ਰਛਪਾਲ ਸਿੰਘ ਬੁੱਟਰ ਕਲਾਂ ਤੋਂ ਰਣੀਆ ਤੇ ਵਾਧੂ ਚਾਰਜ ਤੱਤਲੇ, ਸੰਦੀਪ ਕੌਰ ਭੇਲ ਸ੍ਰੀਹਰਗੋਬਿੰਦਪੁਰ ਤੋਂ ਬੱਲੜਵਾਲ, ਬਖਸ਼ੀਸ਼ ਸਿੰਘ �ਿਸ਼ਨਕੋਟ ਅਤੇ ਵਾਧੂ ਚਾਰਜ ਭੋਲ ਸ਼੍ਰੀਹਰਗੋਬਿੰਦਪੁਰ, ਤਜਿੰਦਰ ਸਿੰਘ ਆਲੇਚੱਕ ਤੋਂ ਭੁੱਲੇਚੱਕ, ਗੁਲਾਬ ਸਿੰਘ ਠੂੰਡੀ ਦੀਨਾਨਗਰ ਤੋਂ ਆਦੀ ਅਤੇ ਵਾਧੂ ਚਾਰਜ ਡੁੱਗਰੀ, ਕਮਲਜੀਤ ਸਿੰਘ ਕੋਟਲੀ ਨੰਗਲ ਤੋਂ ਬਹਾਦਰ ਅਤੇ ਵਾਧੂ ਚਾਰਜ ਕੋਟਲੀ ਨੰਗਲ, ਦਵਿੰਦਰ ਸਿੰਘ ਕੋਟ ਭੱਲਾ ਤੋਂ ਤਾਲਬਪੁਰ, ਹਰਜਿੰਦਰ ਸਿੰਘ ਸੋਹਲ ਜਫਰਵਾਲ, ਜੰਗ ਬਹਾਦਰ ਛੀਨਾ ਰੇਤ ਵਾਲਾ ਤੋਂ ਧਾਰੀਵਾਲ, ਸਿੰਮੀ ਸਤਕੋਹ ਤੋਂ ਡੇਅਰੀਵਾਲ, ਮੁਨੀਸ਼ ਕੁਮਾਰ ਜੋੜੀਆਂ ਕਲਾਂ ਤੋਂ ਹਰਦੋ ਝੰਡੇ, ਸੁਰਜੀਤ ਸਿੰਘ ਹਰਦੋ ਝੰਡੇ ਤੋਂ ਜੋੜੀਆ ਕਲਾਂ, ਕਰਮਜੀਤ ਸਿੰਘ ਤਲਵੰਡੀ ਝੂੰਗਲਾ ਤੋਂ ਰਸੂਲਪੁਰ ਤੇ ਵਾਧੂ ਚਾਰਜ ਤਲਵੰਡੀ, ਪ੍ਰੇਮ ਸਿੰਘ ਚਾਹਲ ਕਲਾਂ ਤੋਂ ਜੋੜਾ ਸਿੰਘਾ, ਸਿਮਰਨਜੀਤ ਸਿੰਘ ਸਰਵਾਲੀ ਤੋਂ ਮੀਰਪੁਰ, ਕੇਵਲ ਸਿੰਘ ਮੀਰਕਲਾਂ ਤੋਂ ਹਰਪੁਰ, ਸਤਨਾਮ ਸਿੰਘ ਹਰਪੁਰਾ ਤੋਂ ਲੀਲਕਲਾਂ, ਅੰਮਿ੍ਰਤਪਾਲ ਸਿੰਘ ਤਲਵੰਡੀ ਲਾਲ ਸਿੰਘ ਤੋਂ ਭਾਗੋਵਾਲ, ਬਲਵਿੰਦਰ ਸਿੰਘ ਭੰਡਾਲ ਤੋਂ ਤਲਵੰਡੀ ਲਾਲਸਿੰਘ, ਗੁਰਮਿਲਾਪ ਸਿੰਘ ਸੇਖਵਾਂ ਤੋਂ ਖਾਨਿਪਆਰਾ, ਪਰਮਿੰਦਰ ਸਿੰਘ ਢਡਿਆਲਾ ਨੱਤਾ ਤੋਂ ਮਿਸ਼ਰਪੁਰ, ਰਣਜੀਤ ਸਿੰਘ ਮਿਸ਼ਰਪੁਰ ਤੋਂ ਢਡਿਆਲਾ ਨੱਤ, ਗੁਰਵਿੰਦਰ ਸਿੰਘ ਉਦੇਵਾਲ ਤੋਂ ਮਸਾਨੀਆ, ਜਗਦੀਸ਼ ਸਿੰਘ ਕੋਟਲੀ ਭਆਨ ਸਿੰਘ ਤੋਂ ਚਾਹਲਕਲਾਂ ਅਤੇ ਵਾਧੂ ਚਾਰਜ ਉਦੋਵਾਲ, ਗੁਰਜੰਟ ਸਿੰਘ ਸਦਾ ਰੰਗ ਅਤੇ ਵਾਧੂ ਚਾਰਜ ਚੈਨੇ ਤੋਂ ਵੈਰੋ ਨੰਗਲ, ਰਵਿੰਦਰ ਸਿੰਘ ਵੈਰੋ ਨੰਗਲ ਤੋਂ ਸਦਾਰੰਗ ਅਤੇ ਵਾਧੂ ਚਾਰਜ ਚੋਨੇ, ਪ੍ਰਦੀਪ ਕੌਰ ਨੌਸ਼ਹਿਰਾ ਮੱਝਾ ਸਿੰਘ ਤੋਂ ਮਾਨਸੈਂਡਵਾਲ, ਸੁਰਿੰਦਪਾਲ ਸਿੰਘ ਪੱਖੋਕੇ ਤੋਂ ਖੋਦੇਬੇਟ, ਹਰਪ੍ਰੀਤ ਸਿੰਘ ਕਾਹਲਾਵਾਲੀ ਤੋਂ ਪੱਖੋਕੇ, ਦਵਿੰਦਰ ਸਿੰਘ ਧਾਰੀਵਾਲ ਤੋਂ ਕਾਂਹਲਾਵਾਲੀ, ਜਤਿੰਦਰ ਸਿੰਘ ਰਣੀਆਂ ਤੋਂ ਜਾਂਗਲਾ, ਜਤਿੰਦਰ ਸਿੰਘ ਗੁਰਦਾਸਪੁਰ ਤੋਂ ਗੁਰਦਾਸਪੁਰ ਅਤੇ ਵਾਧੂ ਚਾਰਜ ਅਗਰੇਰੀਅਨ ਪਟਵਾਰੀ, ਤਰਸੇਮ ਸਿੰਘ ਦੂਲਾ ਨੰਗਲ ਤੋਂ ਸੱਰਜੇਚੱਕ ਵਾਧੂ ਚਾਰਜ ਚੰਦੂ ਵਡਾਲਾ, ਸਤਬੀਰ ਸਿੰਘ ਸੁਚਾਣੀਆਂ ਤੋਂ ਨੌਸ਼ਹਰਾ ਮੱਝਾ ਸਿੰਘ, ਸਤਨਾਮ ਸਿੰਘ ਪੱਬਾਰਾਲੀ ਤੋਂ ਕੀੜੀ ਅਫਗਾਨਾ, ਰਾਜਵਿੰਦਰ ਸਿੰਘ ਮਾੜੀ ਪੰਨਵਾਂ ਤੋਂ ਭਾਮ ਅਤੇ ਵਾਧੂ ਚਾਰਜ ਮਾੜੀ ਪੰਨਵਾਂ, ਸਰਵਨ ਸਿੰਘ ਮਾੜੀ ਬੂਚੀਆ ਤੋਂ ਡਾਲੇਚੱਕ, ਵਿਜੈ ਕੁਮਾਰ ਫੱਤੂ ਬਰਕਤ ਤੋਂ ਫੁਲੜਾ ਵਾਧੂ ਚਾਰਜ ਫੱਤੂ ਬਰਕਤ, ਸੁਮਨਜੀਤ ਕੌਰ ਲੱਖੋਵਾਲ ਤੋਂ ਤਿੱਬੜ ਅਤੇ ਵਾਧੂ ਚਾਰਜ ਝਾਵਰ, ਸਿਮਰਤਪਾਲ ਸਿੰਘ ਡਾਲਾ ਤੋਂ ਕੋਟ ਸੰਤੋਖ ਰਾਏ ਅਤੇ ਤੇਜਿੰਦਰ ਸਿੰਘ ਛੂਹਰਾਂ ਕਲਾਂ ਤੋਂ ਭਿਖਾਰੀਵਾਲ ਅਤੇ ਵਾਧੂ ਚਾਰਜ ਛੂਹਰ ਕਲਾਂ ਕੀਤੇ ਗਏ ਹਨ। ਇਹ ਹੁਕਮ ਤੁਰੰਤ ਲਾਗੂ ਹੁੰਦੇ ਹਨ।


