ਕਿਸਾਨ ਅੰਦੋਲਨ ਭਾਜਪਾ ਨੂੰ ਲੈ ਡੁਬਿਆ – ਭੋਜਰਾਜ, ਭੰਗੂ

ਆਗੂਆਂ ਵੱਲੋਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਗੁਰਦਾਸਪੁਰ 6 ਜੂਨ (ਸਰਬਜੀਤ ਸਿੰਘ)— ਐਸਕੇਐਮ ਗੈਰ ਰਾਜਨੀਤਿਕ ਅਤੇ ਕੇਐਮਐਮ ਦੀ ਅਗਵਾਈ ਹੇਠ ਸ਼ੰਭੂ, ਢਾਬੀ ਗੁਜਰਾਂ ਖਨੌਰੀ, ਰਤਨਪੁਰਾ ਅਤੇ ਡੱਬਵਾਲੀ ਦੇ ਬਾਡਰਾਂ ਤੇ ਪਿਛਲੇ ਚਾਰ ਮਹੀਨਿਆਂ ਤੋਂ ਪੱਕੇ ਮੋਰਚੇ ਲਾ ਕੇ ਬੈਠੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਨਾਂ ਲੋਕ ਸਭਾ ਚੋਣਾਂ ਦੌਰਾਨ ਕਿਸਾਨ […]

Continue Reading

ਗੁਰਦਾਸਪੁਰ ਵਿਧਾਨ ਸਭਾ ਹਲਕੇ ਚ ਉੱਚਾ ਹੋਇਆ ਆਮ ਆਦਮੀ ਪਾਰਟੀ ਦਾ ਗ੍ਰਾਫ- ਚੇਅਰਮੈਨ ਰਮਨ ਬਹਿਲ

ਇਸੇ ਤਰਾਂ ਜਾਰੀ ਰਹੇਗਾ ਹਲਕੇ ਦੇ ਵੋਟਰਾਂ ਦੀ ਸੇਵਾ ਅਤੇ ਸਰਵਪੱਖੀ ਵਿਕਾਸ ਗੁਰਦਾਸਪੁਰ, 5 ਜੂਨ ( ਸਰਬਜੀਤ ਸਿੰਘ)–ਗੁਰਦਾਸਪੁਰ ਵਿੱਚ ਐਲਾਨੇ ਗਏ ਚੋਂ ਨਤੀਜਿਆਂ ਦੌਰਾਨ ਵੱਖ-ਵੱਖ ਹਲਕਿਆਂ ਅੰਦਰ ਵੱਖ-ਵੱਖ ਪਾਰਟੀਆਂ ਦੇ ਵੋਟ ਬੈਂਕ ਵਿੱਚ ਵੱਡਾ ਘਾਟਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਤਹਿਤ ਜੇਕਰ ਇਕੱਲੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ […]

Continue Reading

ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ 82861 ਵੋਟਾਂ ਦੀ ਲੀਡ ਨਾਲ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜੇਤੂ

281182 ਵੋਟਾਂ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੂਜੇ ਸਥਾਨ ‘ਤੇ ਰਹੇ ਗੁਰਦਾਸਪੁਰ, 4 ਜੂਨ ( ਸਰਬਜੀਤ ਸਿੰਘ ) – ਲੋਕ ਸਭਾ ਹਲਕਾ 01-ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਸੁਖਜਿੰਦਰ ਸਿੰਘ ਰੰਧਾਵਾ 82861 ਵੋਟਾਂ ਨਾਲ ਜੇਤੂ ਰਹੇ ਹਨ। ਉਨ੍ਹਾਂ ਨੂੰ ਕੁੱਲ 364043 ਵੋਟਾਂ ਪਈਆਂ ਹਨ। ਲੋਕ ਸਭਾ ਹਲਕਾ 01-ਗੁਰਦਾਸਪੁਰ ਦਾ ਚੋਣ […]

Continue Reading

ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵੱਡੀ ਲੀਡ ਨਾਲ ਜਿੱਤੇ

ਲੋਕ ਕੰਮ ਕਰਨ ਵਾਲੀ ਸਰਕਾਰ ਚਾਹੁੰਦੇ ਹਨ, ਮਜ਼ਾਕ ਕਰਨ ਵਾਲੀ ਨਹੀਂ – ਰੰਧਾਵਾਗੁਰਦਾਸਪੁਰ, 4 ਜੂਨ ( ਸਰਬਜੀਤ ਸਿੰਘ)– ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ। ਜਿੱਤ ਦੀ ਖ਼ਬਰ ਮਿਲਦਿਆਂ ਹੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਜੇਤੂ ਰਹੇ ਰੰਧਾਵਾ ਨੂੰ […]

Continue Reading

ਮੋਦੀ ਸਰਕਾਰ ਵੱਡੇ ਫੈਸਲੇ ਲੈਣ ਵਿੱਚ ਯੋਗ ਨਹੀਂ ਰਹੇਗੀ- ਕਾਮਰੇਡ ਬੱਖਤਪੁਰਾ

ਗੁਰਦਾਸਪੁਰ, 4 ਜੂਨ ( ਸਰਬਜੀਤ ਸਿੰਘ)–ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਉਪਰ ਟਿੱਪਣੀ ਕਰਦਿਆਂ ਕਿਹਾ ਹੈ ਕਿ ਬੇਸ਼ੱਕ ਇੰਡੀਆ ਗਠਜੋੜ ਆਪਣੀ ਸਰਕਾਰ ਬਨਾਉਣ ਦੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ ਪਰ ਭਾਜਪਾ ਵਲੋਂ ਆਜਾਦਾਨਾ ਵੱਡਾ ਬਹੁਮਤ ਲਿਜਾਣ ਦੇ ਇਰਾਦਿਆਂ ਨੂੰ ਰੋਕਣ ਵਿਚ ਜ਼ਰੂਰ ਕਾਮਯਾਬ ਰਿਹਾ ਹੈ।ਇਹ ਵਿਚਾਰ ਪ੍ਰੈਸ ਨਾਲ ਗੱਲਬਾਤ […]

Continue Reading

ਐਨ ਡੀ ਏ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਭਾਜਪਾ ਸਰਕਾਰ ਦਾ ਤੀਜ਼ੀ ਵਾਰ ਪੂਰਨ ਬਹੁਮਤ ਨਾਲ ਸਰਕਾਰ ਬਣਾਉਣਾ ਕਿਸੇ ਚਮਤਕਾਰੀ ਤੋਂ ਘੱਟ ਨਹੀਂ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 4 ਜੂਨ ( ਸਰਬਜੀਤ ਸਿੰਘ)—ਇੰਡੀਆ ਗੱਠਜੋੜ ਦੀਆਂ ਵੱਡੀਆਂ ਕੋਸ਼ਿਸ਼ਾਂ ਤੇ ਸਖ਼ਤ ਟੱਕਰ ਦੇ ਬਾਵਜੂਦ ਐਨ ਡੀ ਏ ਭਾਜਪਾ ਬਹੁਮਤ’ਚ ਆਪਣੀ ਸਰਕਾਰ ਬਣਾਉਣ’ਚ ਕਾਮਯਾਬ ਹੋ ਗਈ ਹੈ। ਭਾਵੇਂ ਕਿ ਉਹ ਆਪਣੇ 300/400 ਪਾਰ ਵਾਲੇ ਨਾਹਰੇ ਤੱਕ ਨਹੀਂ ਪਹੁੰਚ ਸਕੀ, ਦੂਸਰੇ ਪਾਸੇ ਇੰਡੀਆ ਗੱਠਜੋੜ ਸਖ਼ਤ ਟੱਕਰ ਦੇਣ ਅਤੇ 225/30 ਸੀਟਾਂ ਪ੍ਰਾਪਤ ਕਰਕੇ ਜਬਰ ਦਸਤ ਵਿਰੋਧ ਧਿਰ […]

Continue Reading

ਗੁਰਦੁਆਰਾ ਸਿੰਘਾਂ ਸ਼ਹੀਦਾਂ ਅਲੋਵਾਲ ਵਿਖੇ 84 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ‘ਚ ਧਾਰਮਿਕ ਸਮਾਗਮ ਕਰਵਾਏ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 3 ਜੂਨ ( ਸਰਬਜੀਤ ਸਿੰਘ)– ਸ਼੍ਰੀ ਦਰਬਾਰ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਕੇ ਸਿੱਖਾਂ ਦੇ ਸਰਵਉੱਚ ਅਕਾਲ ਤਖਤ ਨੂੰ ਢਾਹਿ ਢੇਰੀ ਕਰਨ, ਸੈਂਕੜੇ ਗੁਰਦੁਆਰਾ ਸਾਹਿਬਾ ਨੂੰ ਨਿਸ਼ਾਨਾ ਬਣਾਉਣ ਤੇ 40 ਹਜ਼ਾਰ ਤੋਂ ਵੱਧ ਨਿਰਦੋਸ਼ਾਂ ਨੂੰ ਮਾਰ ਮੁਕਾਉਣ ਵਾਲੀ ਕਾਂਗਰਸ ਦੀ ਨੀਤੀ ਨੂੰ ਆਉਂਣ ਵਾਲੀ ਪੀੜ੍ਹੀ ਨੂੰ ਚੇਤੇ ਕਰਵਾਉਣ ਹਿੱਤ ਜਥੇਦਾਰ ਗਿਆਨੀ ਰਘਬੀਰ ਸਿੰਘ […]

Continue Reading

ਦਸ਼ਮੇਸ਼ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਧਾਰਮਿਕ ਮੁੱਖੀਆਂ ਨੂੰ ਘੱਲੂਘਾਰਾ ਦਿਵਸ ਤੇ ਧਾਰਮਿਕ ਸਮਾਗਮ ਕਰਨ ਦੀ ਕੀਤੀ ਅਪੀਲ–ਭਾਈ ਖਾਲਸਾ

ਗੁਰਦਾਸਪੁਰ, 3 ਜੂਨ ( ਸਰਬਜੀਤ ਸਿੰਘ)–1984 ਦੇ ਘੱਲੂਘਾਰੇ ਦਿਵਸ ਨੂੰ ਧਾਰਮਿਕ ਬਿਰਤੀ ਤੇ ਸ਼ਾਂਤਮਈ ਢੰਗ ਨਾਲ ਮਨਾਉਣ ਸਬੰਧੀ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵੱਲੋਂ ਸਮੂਹ ਗੁਰਦੁਆਰਿਆਂ ਵਿੱਚ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠਾਂ ਦੇ ਭੋਗ ਪਾ ਕੇ ਧਾਰਮਿਕ ਦੀਵਾਨਾਂ ਰਾਹੀਂ ਸੰਗਤਾਂ ਨੂੰ […]

Continue Reading

ਗੁਰਦਾਸਪੁਰ ਦੇ ਬਰਿਆਰ ਬਾਈਪਾਸ ਨੇੜੇ ਹੋਇਆ ਸੜਕ ਹਾਦਸਾ, 2 ਮਹਿਲਾਵਾਂ ਸਮੇਤ ਤਿੰਨ ਲੋਕ ਜਖਮੀ

ਗੁਰਦਾਸਪੁਰ, 2 ਜੂਨ (ਸਰਬਜੀਤ ਸਿੰਘ)– ਹਿਮਾਚਲ ਤੋਂ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਵਾਪਿਸ ਆ ਰਹੀ ਇੱਕ ਕਾਰ ਗੁਰਦਾਸਪੁਰ ਦੇ ਬਰਿਆਰ ਬਾਈਪਾਸ ਨੇੜੇ ਹਾਦਸਾ ਗ੍ਰਸਤ ਹੋ ਗਈ। ਸੰਤੁਲਨ ਵਿਗੜਨ ਕਰਕੇ ਵਾਪਰਿਆ ਹਾਦਸੇ ਵਿੱਚ ਕਾਰ ਵਿੱਚ ਸਵਾਰ ਦੋ ਮਹਿਲਾਵਾਂ ਅਤੇ ਤਿੰਨ ਵਿਅਕਤੀ ਜਖਮੀ ਹੋ ਗਏ। ਸੜਕ ਸੁਰੱਖਿਆ ਫੋਰਸ ਨੇ ਮੌਕੇ ਤੇ ਪਹੁੰਚ ਕੇ ਗੁਰਦਾਸਪੁਰ ਦੇ ਸਿਵਲ […]

Continue Reading

ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ 66.67 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ-ਡੀ.ਸੀ ਸਾਰੰਗਲ

ਵਿਧਾਨ ਸਭਾ ਹਲਕਾ ਸੁਜਾਨਪੁਰ ਵਿੱਚ ਸਭ ਤੋਂ ਵੱਧ 73.71 ਫ਼ੀਸਦੀ ਪੋਲਿੰਗ ਹੋਈ ਜਦਕਿ ਸਭ ਤੋਂ ਘੱਟ ਪੋਲਿੰਗ ਬਟਾਲਾ ਹਲਕੇ ਵਿੱਚ 59.82 ਫ਼ੀਸਦੀ ਰਹੀ ਗੁਰਦਾਸਪੁਰ, 2 ਜੂਨ (ਸਰਬਜੀਤ ਸਿੰਘ) – ਰਿਟਰਨਿੰਗ ਅਫ਼ਸਰ ਵਿਸ਼ੇਸ਼ ਸਾਰੰਗਲ ਵੱਲੋਂ ਅੱਜ ਲੋਕ ਸਭਾ ਹਲਕਾ 01-ਗੁਰਦਾਸਪੁਰ ਦੀ ਸੋਧੀ ਹੋਈ ਫਾਈਨਲ ਪੋਲਿੰਗ ਪ੍ਰਸੈਂਟੇਜ ਜਾਰੀ ਕੀਤੀ ਗਈ ਹੈ। ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ 66.67 […]

Continue Reading