ਸਿੱਖ ਪੰਜਾਬੀ ਹੜ੍ਹ ਪੀੜਤਾਂ ਨੂੰ ਫ੍ਰੀ ਲੰਗਰ ਤੇ ਸਮਾਨ ਦੇ ਸੇਵਾ ਕਰ ਰਹੇ ਹਨ ਤੇ ਹਿਮਾਚਲੀ ਲੋਕ ਫ਼ਸੇ ਯਾਤਰੂਆਂ ਤੋਂ ਵੱਧ ਰੇਟ ਲਾ ਕੇ ਕਮਾਈ ਕਰ ਰਹੇ ਹਨ- ਭਾਈ ਵਿਰਸਾ ਸਿੰਘ ਖਾਲਸਾ।
ਗੁਰਦਾਸਪੁਰ, 14 ਜੁਲਾਈ (ਸਰਬਜੀਤ ਸਿੰਘ)-ਗੁਰੂ ਨਾਨਕ ਸਾਹਿਬ ਜੀ ਦਾ ਨਿਵੇਕਲਾ ਸਿੱਖ ਧਰਮ ਹਰ ਕੁਦਰਤੀ ਕਹਿਰ ਮੁਸੀਬਤ ਅਤੇ ਔਖੇ ਵੇਲੇ ਇਨਸਾਨੀਅਤ ਨਾਤੇ ਲੋੜਵੰਦਾਂ ਦੀ ਹਰ ਪ੍ਰਕਾਰ ਦੀ ਢੁਕਵੀਂ ਅਤੇ ਲੋੜੀਂਦੀ ਸਹਾਇਤਾ ਕਰਨ ਦੀ ਮਹਾਨ ਇਤਿਹਾਸਕ ਸਿੱਖਿਆ ਤੇ ਉਪਦੇਸ਼ ਬਖਸ਼ਿਸ਼ ਕਰਦਾ ਹੈ, ਜਦੋਂ ਕਿ ਹੋਰ ਧਰਮਾਂ ਦੇ ਕਈ ਲੋਕ ( ਸਾਰੇ ਨਹੀਂ) ਅਜਿਹੇ ਮੌਕੇ ਇਸ ਤੋਂ ਉਲਟ […]
Continue Reading

