ਹਾਕਮ ਜਮਾਤਾਂ ਮਿਹਨਤਕਸ ਅਵਾਮ ਨੂੰ ਨਸ਼ਿਆਂ, ਫਿਰਕੂ ਵੰਡ, ਮਹਿੰਗਾਈ, ਬੇਰੁਜ਼ਗਾਰੀ ਅਤੇ ਗਰੀਬੀ ਦੀ ਦਲ ਦਲ ਵਿੱਚ ਧਸ ਰਹੀਆਂ-ਕਾਮਰੇਡ ਬੱਖਤਪੁਰਾ
ਅੰਮ੍ਰਿਤਸਰ, ਗੁਰਦਾਸਪੁਰ, 4 ਨਵੰਬਰ (ਸਰਬਜੀਤ ਸਿੰਘ)– ਸੀ ਪੀਆਈਐਮਐਲ ਲਿਬਰੇਸ਼ਨ ਵੱਲੋਂ ਮਜੀਠਾ ਬਲਾਕ ਦੇ ਪਿੰਡ ਪਾਖਰਪੁਰਾ ਦੇ ਅੰਮ੍ਰਿਤ ਪੈਲਸ ਵਿੱਚ ਰਾਜਨੀਤਿਕ ਕਾਨਫਰੰਸ ਕੀਤੀ ਗਈ ਜਿਸ ਦੀ ਪ੍ਰਧਾਨਗੀ ਰਾਣੀ, ਮਨਜੀਤ ਕੌਰ, ਸੁਖਵਿੰਦਰ ਕੌਰ ਬੱਜੂਮਾਨ ,ਕੁਲਵੰਤ ਕੌਰ, ਮਦਨਜੀਤ ਕਾਦਰਾਬਾਦ ਅਤੇ ਜੱਸਾ ਸਿੰਘ ਨੇ ਕੀਤੀ। ਇਸ ਸਮੇਂ ਬੋਲਦਿਆਂ ਲਿਬਰੇਸ਼ਨ ਦੇ ਆਗੂ ਬਲਵੀਰ ਸਿੰਘ ਝਾਮਕਾ, ਬਲਬੀਰ ਸਿੰਘ ਮੂਦਲ, ਨਿਰਮਲ ਸਿੰਘ […]
Continue Reading

