ਪੰਜਾਬ ਨਗਰ ਨਿਗਮ ਤੇ ਨਗਰ ਕੌਸਲ ਦੀਆਂ ਚੋਣਾਂ ਵਿੱਚ ਸੱਤਾਧਾਰੀ 788 ਪਹਿਲੇ ਨੰਬਰ, ਕਾਂਗਰਸ 311 ਦੂਜੇ, ਅਕਾਲੀ ਦਲ 185 ਤੀਜੇ , ਭਾਜਪਾ 91 ਚੌਥੇ ਨੰਬਰ ਤੇ ਰਹੇ,ਆਪ ਦੀ ਇੱਕ ਪਾਸੜ ਜਿੱਤ ਹੈਰਾਨ ਕਰਨ ਵਾਲੀ ਗੱਲ- ਭਾਈ ਵਿਰਸਾ ਸਿੰਘ ਖਾਲਸਾ
ਅੰਮ੍ਰਿਤਸਰ, ਗੁਰਦਾਸਪੁਰ, 29 ਮਈ (ਸਰਬਜੀਤ ਸਿੰਘ)– ਭਾਵੇਂ ਕਿ ਸਤਾਧਾਰੀ ਪਾਰਟੀਆਂ ਅਜਿਹੀਆਂ ਚੋਣਾਂ ਜਿੱਤਣ ਵਿੱਚ ਹੀ ਹੁੰਦੀਆਂ ਹਨ ਪਰ ਜਿਸ ਢੰਗ ਨਾਲ ਵਿਰੋਧੀ ਪਾਰਟੀਆਂ ਨੇ ਸਤਾਧਾਰੀ ਪਾਰਟੀ ਵਿਰੁੱਧ ਧੂੰਆਂਧਾਰ ਪ੍ਰਚਾਰ ਕੀਤਾ ਉਸ ਤੋਂ ਇੰਜ ਲਗਦਾ ਸੀ ਕਿ ਆਪ ਪਾਰਟੀ ਐਡੀ ਵੱਡੀ ਜਿੱਤ ਪ੍ਰਾਪਤ ਨਹੀਂ ਕਰ ਸਕਦੀ ਪਰ ਚੋਣ ਨਤੀਜਿਆਂ ਨੇ ਵਿਰੋਧੀ ਪਾਰਟੀਆਂ ਨੂੰ ਦੱਸ ਦਿੱਤਾ ਹੈ […]
Continue Reading

