ਹੋਲੇ ਮਹੱਲੇ ਦੇ ਆਖਰੀ ਦਿਨ ਨਵੇਂ ਜਥੇਦਾਰ ਨੇ ਕਈ ਐਲਾਨ ਕੀਤੇ, ਮਰਿਯਾਦਾ ਅਨੁਸਾਰ ਹਰਿਮੰਦਿਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਨਿਹੰਗ ਸਿੰਘ ਫ਼ੌਜਾਂ ਦੀ ਗੈਰ ਹਾਜ਼ਰੀ’ਚ ਗੈਰ ਸਿਧਾਂਤਕ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 16 ਮਾਰਚ (ਸਰਬਜੀਤ ਸਿੰਘ)– ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ ਮਹੱਲੇ ਦੇ ਇਤਿਹਾਸਕ ਦਿਹਾੜੇ ਮੌਕੇ ਆਖਰੀ ਦਿਨ ਮਹੱਲਾ ਖੇਡਣ ਦੀ ਅਰਦਾਸ’ਚ ਹੈਂਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਫ਼ੌਜਾਂ ਦੀ ਗੈਰ ਹਾਜ਼ਰੀ ਕੌਮ ਨੂੰ ਤਖ਼ਤ ਦੀ ਫਸੀਲ ਤੇ ਕੀਤੇ ਹੁਕਮ ਕੇਵੇ ਪ੍ਰਵਾਨ ਹੋ ਸਕਦੇ ਹਨ ਕਿਉਂਕਿ ਮਹੱਲੇ ਦੀ ਅਰਦਾਸ ਮੌਕੇ ਹੈਂਡ […]
Continue Reading

