ਮਜ਼ਦੂਰ ਦਿਵਸ ਮੌਕੇ ਗੁਰੂ ਘਰ ਅਰਦਾਸ ‘ਚ ਮਜ਼ਦੂਰ ਦਿਹਾੜੀ 250 ਤੇ 2500 ਰੁਪਏ ਝੋਨੇ ਦੀ ਲਵਾਈ ਵਾਲੀ ਤਾਲੇਵਾਨ ਅਰਦਾਸ ਨੇ ਵਿਸ਼ਵ ਭਰ ਦੇ ਸਿੱਖਾਂ ਨੂੰ ਕੀਤਾ ਸ਼ਰਮਸ਼ਾਰ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 1 ਮਈ (ਸਰਬਜੀਤ ਸਿੰਘ)– ਅੱਜ ਮਜਦੂਰ ਦਿਵਸ ਮੌਕੇ ਜਿਥੇ ਦੇਸ਼ਾਂ ਵਿਦੇਸ਼ਾਂ ਦੇ ਸੂਝਵਾਨ ਸਿਆਸਤਦਾਨਾ ਤੇ ਹੋਰਾਂ ਵੱਲੋਂ ਮਜ਼ਦੂਰਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਕਿਉਂਕਿ ਅੱਜ ਦੇ ਦਿਨ ਮਜਦੂਰਾਂ ਨੂੰ ਕਈ ਕੁਰਬਾਨੀਆਂ ਤੇ ਮੁਸ਼ਕਲਾਂ ਤੋਂ ਉਪਰੰਤ ਮਜਦੂਰੀ ਸਮਾ ਤੇ ਛੁੱਟੀ ਦਾ ਐਲਾਨ ਨਿਸ਼ਚਿਤ ਹੋਇਆ ਸੀ,ਮਜ਼ਦੂਰ ਦਿਵਸ ਡੇ ਨੂੰ ਸਿੱਖਾਂ ਦੇ ਪਹਿਲੇ ਗੁਰੂ […]
Continue Reading

