ਸਮਾਣਾ ਵਿਖੇ ਐਕਸੀਡੈਂਟ ‘ਚ 7 ਸਕੂਲੀ ਬੱਚਿਆਂ ਦੇ ਕਾਤਲ ਟਿੱਪਰ ਡਰਾਈਵਰ ਨੂੰ ਸਥਾਨਕ ਐਮ ਐਲ ਜੌੜੇ ਮਾਜਰੋ ਵੱਲੋਂ ਬਚਾਉਣ ਦੀ ਕੋਸ਼ਿਸ਼ ਘਟੀਆ ਤੇ ਨਿੰਦਣਯੋਗ ਨੀਤੀ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)– ਸਮਾਣਾ ਵਿਖੇ ਇਕ ਜ਼ਬਰਦਸਤ ਐਕਸੀਡੈਂਟ ਰਾਹੀਂ 7 ਸਕੂਲੀ ਬੱਚਿਆਂ ਦੀ ਮੌਤ ਵਾਲੀ ਦੁਖਦਾਈ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜਿਥੇ ਇਸ ਐਕਸੀਡੈਂਟ ਰਾਹੀਂ ਜਾਨਾਂ ਗੁਵਾਉਣ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਬੱਚਿਆਂ ਦੇ […]
Continue Reading

