ਏ ਆਈ ਐਸ ਐਸ ਐਫ ਨੇ ਕੋਟਕਪੂਰਾ ਵਿਖੇ ਛੇ ਹਮਲਾਵਰਾਂ ਵਲੋਂ ਗੁਰੂਬਾਣੀ ਬੇਅਬਦੀ ਦੇ ਨਾਮਜਦ ਦੋਸ਼ੀ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਨਿੰਦਾ ਅਤੇ ਇਸ ਲਈ ਸਰਕਾਰਾਂ ਨੂੰ ਜੁਮੇਵਾਰ ਦਸਿਆ ।
ਗੁਰਦਾਸਪੁਰ, 12 ਨਵੰਬਰ (ਸਰਬਜੀਤ ਸਿੰਘ)–ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਕੋਟਕਪੂਰਾ ਵਿਖੇ ਛੇ ਹਮਲਾਵਰਾਂ ਵਲੋਂ ਗੁਰੂਬਾਣੀ, ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਬਦੀ ਲਈ ਮੁੱਖ ਨਾਮਜਦ ਦੋਸ਼ੀ ਡੇਰਾ ਪ੍ਰੇਮੀ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਵਾਲੀ ਘਟਨਾ ਲਈ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਲਈ ਸਰਕਾਰਾਂ ਨੂੰ ਹੀ ਜੁਮੇਵਾਰ ਦਸਿਆ ਜਿਨ੍ਹਾਂ ਗੁਰਬਾਣੀ ਅਤੇ ਆਦਿ […]
Continue Reading
