ਜ਼ਿਲ੍ਹੇ ਦੇ 115 ਸਕੂਲਾਂ ਵਿੱਚ 14000 ਵਿਦਿਆਰਥੀਆਂ ਨੇ ਸੈਮੀਨਾਰਾਂ ਰਾਹੀਂ ਜਾਣੇ ਆਪਣੇ ਕਾਨੂੰਨੀ ਹੱਕ
ਕਾਨੂੰਨੀ ਜਾਗਰੂਕਤਾ ਮੁਹਿੰਮ ਤਹਿਤ ਪਿੰਡਾਂ ਵਿੱਚ ਵੀ ਕੀਤੀ ਜਾ ਰਹੀ ਹੈ ਪਹੁੰਚ ਗੁਰਦਾਸਪੁਰ, 6 ਨਵੰਬਰ (ਸਰਬਜੀਤ ਸਿੰਘ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਅੱਜ ਪੈਨਲ ਐਡਵੋਕੇਟ ਦੁਆਰਾ ਬਲਾਕ ਗੁਰਦਾਸਪੁਰ ਵਿਖੇ ਜਾਗਰੂਕਤਾ ਸੈਮੀਨਾਰ ਲਗਵਾਇਆ ਗਿਆ। ਇਸ ਸੈਮੀਨਾਰ ਵਿੱਚ ਆਏ ਲੋਕਾਂ ਨੂੰ ਮੌਲਿਕ ਕਰਤੱਵ, ਮੌਲਿਕ ਫਰਜ਼, ਮੁਫਤ ਕਾਨੂੰਨੀ ਸਹਾਇਤਾ […]
Continue Reading
