ਨਿਸਰਨ ਉਪਰੰਤ ਝੋਨੇ ਦੀ ਫਸਲ ਉੱਪਰ ਨੂੰ ਕਿਸੇ ਛਿੜਕਾਅ ਕਰਨ ਦੀ ਜ਼ਰੂਰਤ ਨਹੀਂ- ਮੁੱਖ ਖੇਤੀਬਾੜੀ ਅਫਸਰ
ਝੋਨੇ ਅਤੇ ਬਾਸਮਤੀ ਦੀ ਫਸਲ ਉਪਰ ਖੇਤੀ ਮਾਹਿਰਾਂ ਦੀਆ ਸਿਫਾਰਸ਼ਾਂ ਅਨੁਸਾਰ ਛਿੜਕਾਅ ਕਰਨ ਦੀ ਅਪੀਲ ਗੁਰਦਾਸਪੁਰ : 15 ਸਤੰਬਰ (ਸਰਬਜੀਤ ਸਿੰਘ)– ਇਸ ਸਮੇਂ ਝੋਨੇ/ਬਾਸਮਤੀ ਦੀ ਫ਼ਸਲ ਦੀਆਂ ਅਗੇਤੀਆਂ ਕਿਸਮਾਂ ਨਿਸਰ ਰਹੀਆਂ ਹਨ ,ਹੜ੍ਹਾਂ ਅਤੇ ਵਧੇਰੇ ਬਰਸਾਤਾਂ ਹੋਣ ਕਾਰਨ ਝੋਨੇ ਦੀਆਂ ਮੁੰਝਰਾਂ ਦੇ ਕੁਝ ਦਾਣੇ ਬਦਰੰਗ ਹੋ ਰਹੇ ਹਨ ਜਿਸ ਨੂੰ ਦੇਖ ਕੇ ਕਿਸਾਨ ਕੀਟਨਾਸ਼ਕ/ਉੱਲੀਨਾਸ਼ਕ ਦਾ […]
Continue Reading

