ਗੀਤਾਂ ਨੇ ਪੰਜਾਬੀ ਬੋਲੀ ਨੂੰ ਸਾਂਭਿਆ ਹੋਇਆ ਹੈ- ਬਾਬੂ ਸਿੰਘ ਮਾਨ

ਮੈਨੂੰ ਹੀਰ ਵਾਰਿਸ ਤੇ ਸੱਤੇ ਬਲਵੰਡ ਦੀ ਵਾਰ ਦੀ ਸੰਥਿਆ ਮਿਲੀ ਹੈ- ਰੱਬੀ ਸ਼ੇਰਗਿੱਲ ਗੁਰਦਾਸਪੁਰ, 28 ਦਸੰਬਰ (ਸਰਬਜੀਤ ਸਿੰਘ)–ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਤੀਜੇ ਦਿਨ ਦੀ ਸ਼ੁਰੂਆਤ ਅਦਾਰਾ 23 ਮਾਰਚ ਵੱਲੋਂ ਸਿਰਮੌਰ ਸਿਰਜਕ ਵਾਰਿਸ ਸ਼ਾਹ ਦੀਆਂ ਤਿੰਨ ਸਦੀਆਂ ਦੇ ਜਸ਼ਨ ਵਜੋਂ ਉਲੀਕੀਆਂ ਗਈਆਂ ਤਿੰਨ ਸੰਵਾਦੀ ਬੈਠਕਾਂ ਨਾਲ ਹੋਈ। ਪਹਿਲੀ ਬੈਠਕ ਵਿਚ ਮਸ਼ਹੂਰ ਲੋਕ ਗੀਤਕਾਰ ਬਾਬੂ ਸਿੰਘ […]

Continue Reading

ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਲਈ ਅਕਵਾਇਰ ਕੀਤੀ ਗਈ ਜਮੀਨ ਦੀ ਅਦਾਇਗੀ ਲਈ ਕੁੱਲ 475.23 ਕਰੋੜ ਰੁਪਏ ਦੇ ਅਵਾਰਡ ਸੁਣਾਏ ਜਾ ਚੁਕੇ

ਅੰਮ੍ਰਿਤਸਰ-ਮਹਿਤਾ-ਊਨਾ ਹਾਈਵੇਅ ਲਈ ਅਕਵਾਇਰ ਜ਼ਮੀਨ ਦੀ ਅਦਾਇਗੀ ਲਈ 80.40 ਕਰੋੜ ਰੁਪਏ ਦੇ ਅਵਾਰਡ ਸੁਣਾਏ ਬਿਆਸ-ਡੇਰਾ ਬਾਬਾ ਨਾਨਕ ਹਾਈਵੇਅ ਲਈ 311.21 ਕਰੋੜ ਰੁਪਏ ਦੇ ਅਵਾਰਡ ਸੁਣਾਏ ਦਿੱਲੀ-ਕਟੜਾ-ਅੰਮ੍ਰਿਤਸਰ ਐਕਸਪ੍ਰੈਸ ਵੇਅ ਲਈ 483 ਅਤੇ ਅੰਮ੍ਰਿਤਸਰ-ਮਹਿਤਾ-ਊਾਨ ਹਾਈਵੇ ਲਈ 439 ਭੂਮੀ ਮਾਲਕਾਂ ਨੇ ਮੁਆਵਜਾ ਪ੍ਰਾਪਤ ਕੀਤਾ ਅਕਵਾਇਰ ਹੋਈ ਜ਼ਮੀਨ ਦੇ ਜਿਨ੍ਹਾਂ ਭੁਮੀ ਮਾਲਕਾਂ ਨੂੰ ਹਾਲੇ ਤੀਕ ਮੁਆਵਜੇ ਦੀ ਰਕਮ ਪ੍ਰਾਪਤ […]

Continue Reading

ਡਿਪਟੀ ਕਮਿਸ਼ਨਰ ਨੇ ਚਾਈਨਾ/ਪਲਾਸਟਿਕ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਵਾਸੀਆਂ ਦਾ ਸਾਥ ਮੰਗਿਆ

ਪ੍ਰਸ਼ਾਸਨ ਨੇ ਬੀਤੇ ਦਿਨੀਂ ਚਾਈਨਾ ਡੋਰ ਦੇ 327 ਗੱਟੂ ਬਰਾਮਦ ਕਰਕੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਬੱਚਿਆਂ ਨੂੰ ਚਾਈਨਾ ਡੋਰ ਦੀ ਥਾਂ ਸੂਤੀ ਧਾਗੇ ਦੀ ਡੋਰ ਵਟਾ ਕੇ ਦੇਵੇਗਾ ਵੱਧ ਚਾਈਨਾ ਡੋਰ ਜਮ੍ਹਾਂ ਕਰਵਾਉਣ ਵਾਲੇ ਬੱਚੇ ਨੂੰ ‘ਵਾਤਾਵਰਨ ਦੇ ਰਾਖੇ’ ਵਜੋਂ ਸਨਮਾਨਿਤ ਕੀਤਾ ਜਾਵੇਗਾ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਡਿਪਟੀ […]

Continue Reading

ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਜਾਰੀ ਕੀਤੇ ਹੈਲਪ ਲਾਈਨ ਨੰਬਰ 01874-222710 ਨੇ ਕੰਮ ਕਰਨਾ ਸ਼ੁਰੂ ਕੀਤਾ

ਹੈਲਪ ਲਾਈਨ ਨੰਬਰ ਸ਼ੁਰੂ ਹੋਣ ਦੇ ਕੁਝ ਘੰਟੇ ਬਾਅਦ ਹੀ ਪਹਿਲੀ ਸੂਚਨਾ ’ਤੇ ਇੱਕ ਦੁਕਾਨਦਾਰ ਕੋਲੋਂ ਚਾਈਨਾ ਡੋਰ ਦੇ 6 ਗੱਟੂ ਬਰਾਮਦ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਜਾਣਕਾਰੀ ਹੈਲਪ ਨੰਬਰ ’ਤੇ ਜਰੂਰ ਦੱਸੀ ਜਾਵੇ : ਡਿਪਟੀ ਕਮਿਸ਼ਨਰਗੁਰਦਾਸਪੁਰ, 28 ਦਸੰਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹੇ ਵਿੱਚ ਚਾਈਨਾ ਡੋਰ ਦੀ ਵਿਕਰੀ […]

Continue Reading

ਹਿਰਦੇ ਰੋਗ ਤੋਂ ਬਚਾਅ ਲਈ ਘਰ ਵਿੱਚ ਪਹਿਲਾਂ ਫਸਟ ਏਡ ਲਈ ਰੱਖੋ ਮੋਨੋਸੋਰਬੀਟ੍ਰੇਟ -ਡਾ. ਕੇ.ਡੀ ਸਿੰਘ

ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)-ਵਿਸ਼ਵ ਪ੍ਰਸਿੱਧ ਅੱਖਾਂ ਦੇ ਮਾਹਿਰ ਡਾਕਟਰ ਕੇ.ਡੀ ਸਿੰਘ ਤਿ੍ਕੂਟਾ ਨਗਰ ਮਾਰਬਲ ਮਾਰਕਿਟ ਜੰਮੂ ਵਿਖੇ ਇੱਕ ਨਵਾਂ ਹਸਪਤਾਲ ਖੋਲਣ ਦੇ ਬਾਅਦ ਸਰਦੀ ਦੇ ਮੌਸਮ ਵਿੱਚ ਸਾਨੂੰ ਗਰਮ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ ਤਾਂ ਜੋ ਠੰਡ ਤੋਂ ਬੱਚਿਆ ਜਾ ਸਕੇ | ਇਸਦੇ ਨਾਲ ਨਾਲ ਹੀ ਦਿਲ ਦੇ ਰੋਗਾਂ ਤੋਂ ਬੱਚਣ ਲਈ ਉਨ੍ਹਾਂ […]

Continue Reading

ਗੁਰਦਾਸਪੁਰ ਪੁਲਸ ਅਤੇ ਬੀ.ਐੱਸ.ਐੱਫ ਦੀ ਮਿਹਨਤ ਰੰਗ ਲਿਆਈ

ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ ਸਮਗਲਰ ਨੂੰ ਕੀਤਾ ਗਿ੍ਫਤਾਰਐਸ.ਐਸ.ਪੀ ਗੁਰਦਾਸਪੁਰ ਦੇ ਸਖਤ ਕਦਮ ਤਹਿਤ ਵੱਡੇ ਵੱਡੇ ਸਮੱਗਲਰ ਜੇਲ੍ਹਾਂ ਵਿੱਚ ਡੱਕੇ, ਨਸ਼ਾ ਤਸੱਕਰੀ ਪਹਿਲਾਂ ਨਾਲੋਂ ਅੰਡਰ ਕੰਟਰੋਲਫੜੇ ਗਏ ਸਮੱਗਲਰ ਕੋਲੋਂ ਡਰੱਗ ਮਨੀਂ ਬਰਾਮਦ ਹੋਈ, ਅਜੇ ਹੋਰ ਪੁੱਛਗਿੱਛ ਜਾਰੀ ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ) – ਗੁਰਦਾਸਪੁਰ ਪੁਲਿਸ ਅਤੇ ਬੀ.ਐੱਸ.ਐੱਫ ਵੱਲੋਂ ਸਾਂਝੇ ਓਪਰੇਸ਼ਨ ਤਹਿਤ ਪਾਕਿਸਤਾਨ ਤੋਂ […]

Continue Reading

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਲਾਨਾ ਸ਼ਹੀਦੀ ਸਮਾਗਮ ਜੋੜ ਮੇਲਾ ਸ਼ਰਧਾ ਭਾਵਨਾਵਾਂ ਨਾਲ ਮਨਾਇਆ– ਬਾਬਾ ਅਵਤਾਰ ਸਿੰਘ ਚੰਦ

ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)–ਗੁਰਦੁਆਰਾ ਸ਼ਹੀਦਾਂ ਮੱਖੂ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੇ ਸਲਾਨਾ ਸ਼ਹੀਦੀ ਗੁਰਮਤਿ ਸਮਾਗਮ ਜੋੜ ਮੇਲੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਤੋਂ ਪਾਰਵਰਸਾਏ ਸ਼੍ਰੀ ਮਾਨ ਸੰਤ ਬਾਬਾ ਘੋਲਾਂ ਸਿੰਘ ਜੀ, ਸੰਤ ਬਾਬਾ ਸ਼ਿੰਦਰ ਸਿੰਘ ਜੀ ਅਤੇ ਸੰਤ ਬਾਬਾ ਅਵਤਾਰ […]

Continue Reading

ਮੁਅਤਲੀਆਂ ਦੇ ਹੁਕਮ ਰੱਦ ਕਰਾਉਣ ਲਈ ਲਾਇਆ ਗਿਆ ਧਰਨਾ ਰੋਸ ਧਰਨਾ ਅੱਜ ਪੰਜਵੇਂ ਦਿਨ ਵਿੱਚ ਸ਼ਾਮਿਲ

ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)—ਪਾਵਰਕਾਮ ਦੀ ਸਾਂਝੀ ਸੰਘਰਸ਼ ਕਮੇਟੀ ਜਿਸ ਵਿੱਚ ਸੰਜੀਵ ਸ਼ਰਮਾ,ਇੰਜ ਸੁਖਦੇਵ ਸਿੰਘ ਕਾਲਾ ਨੰਗਲ , ਸਾਹਿਬ ਸਿੰਘ, ਰਾਕੇਸ਼ ਠਾਕੁਰ ਦੀ ਪ੍ਰਧਾਨਗੀ ਹੇਠ ਨਾਜਾਇਜ ਮੁਅਤਲੀਆਂ ਦੇ ਹੁਕਮ ਰੱਦ ਕਰਾਉਣ ਲਈ ਲਾਇਆ ਗਿਆ ਧਰਨਾ ਰੋਸ ਧਰਨਾ ਅੱਜ ਪੰਜਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ।ਅੱਜ ਸਮੂਹ ਮੁਲਾਜਮ ਜਥੇਬੰਦੀਆਂ, ਜਿਵੇਂ ਜੇ ਈ ਕੌਂਸਲ,ਇਮਪਲਾਈਜ ਫੈਡਰੇਸ਼ਨ ਏਟਕ, ਕਰਮਚਾਰੀ ਦਲ, […]

Continue Reading

ਸਮੂਹ ਜਥੇਬੰਦੀਆਂ ਮਿਲ ਬੈਠ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਜਨਵਰੀ ਮਹੀਨੇ’ਚ ਮਨਾਉਣ ਲਈ ਕੋਈ ਤਰੀਕ ਨਿਯੁਕਤ ਕਰਨ — ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)–ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਮਨਾਉਣ ਤੋਂ ਦੋ ਦਿਨ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਉਚਿਤ ਨਹੀਂ, ਕਿਉਂਕਿ ਦੋ ਦਿਨ ਪਹਿਲਾਂ ਸਾਹਿਬ ਜ਼ਾਦਿਆਂ ਦੇ ਸੋਗਮਈ ਪ੍ਰੋਗਰਾਮਾਂ ਤੋਂ ਉਪਰੰਤ ਇਕ ਦਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਾ਼ਨਾਸੋ਼ਕਤ ਤੇ ਆਸਿਤਬਾਜੀਆਂ ਰਾਹੀਂ […]

Continue Reading

ਮਹਿਲਾ ਨਾਲ ਬਦਸਲੂਕੀ ਕਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ-ਡੀ.ਐਸ.ਪੀ

ਡੀ.ਐਸ.ਪੀ ਨੇ ਥਾਣਾ ਮੁੱਖੀ ‘ਤੇ ਵਿਧਾਇਕ ਵੱਲੋਂ ਬਦਸਲੂਕੀ ਕਰਨ ਦੇ ਲਗਾਏ ਦੋਸ਼ਾਂ ਨੂੰ ਨਕਾਰਿਆਗੁਰਦਾਸਪੁਰ, 26 ਦਸੰਬਰ (ਸਰਬਜੀਤ ਸਿੰਘ)-ਐਤਵਾਰ ਦੀ ਦੇਰ ਸ਼ਾਮ ਨੂੰ ਉਸ ਸਮੇਂ ਸਥਿਤੀ ਤਨਾਵਪੂਰਨ ਬਣ ਗਈ ਜਦੋਂ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਆਪਣੇ ਕੁੱਝ ਵਰਕਰਾਂ ਸਮੇਤ ਥਾਣਾ ਸਿਟੀ ਦੇ ਬਾਹਰ ਧਰਨਾ ਲਗਾ ਕੇ ਪੰਜਾਬ ਅਤੇ ਪੁਲਸ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕਰਨੀ ਸ਼ੁਰੂ ਕਰ […]

Continue Reading