ਹੁਣ ਓਟ ਸੈਂਟਰਾਂ ਵਿੱਚ ਬਾਇਓ ਮੀਟਰਿਕ ਨਾਲ ਹੋਵੇਗੀ ਮਰੀਜ਼ਾਂ ਦੀ ਸ਼ਨਾਖ਼ਤ – ਚੇਅਰਮੈਨ ਮਾਣਿਕ ਮਹਿਤਾ
ਕੇਵਲ ਅਪਾਹਜ, 65 ਸਾਲ ਤੋਂ ਵੱਧ ਉਮਰ ਵਾਲੇ ਮਰੀਜ਼ਾਂ ਨੂੰ ਹੀ ਮਿਲੇਗੀ ਓਟ ਸੈਂਟਰ ਤੋਂ ਹੋਮ ਡੋਜ਼ – ਸਿਵਲ ਸਰਜਨਗੁਰਦਾਸਪੁਰ, 24 ਜੁਲਾਈ (ਸਰਬਜੀਤ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਨੂੰ ਕਾਮਯਾਬ ਕਰਨ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਜ਼ਿਲ੍ਹਾ ਕੋਆਰਡੀਨੇਟਰ ਅਤੇ ਮਾਰਕਿਟ […]
Continue Reading

