ਉਮੀਦਵਾਰ ਵੰਸ਼ਦੀਪ ਸੈਣੀ ਨੇ 1.6 ਕਿਲੋਮੀਟਰ ਦੌੜ ਸਿਰਫ 4 ਮਿੰਟ 50 ਸਕਿੰਟ ਵਿੱਚ ਪੂਰੀ ਕੀਤੀ
ਗੁਰਦਾਸਪੁਰ, 14 ਮਾਰਚ (ਸਰਬਜੀਤ ਸਿੰਘ)– ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਚੱਲ ਰਹੀ ਭਾਰਤੀ ਫੌਜ ਦੀ ਭਰਤੀ ਰੈਲੀ ਦੌਰਾਨ ਉਮੀਦਵਾਰ ਵੰਸ਼ਦੀਪ ਸੈਣੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 1.6 ਕਿਲੋਮੀਟਰ ਦੌੜ ਸਿਰਫ 4 ਮਿੰਟ 50 ਸਕਿੰਟ ਵਿੱਚ ਪੂਰੀ ਕਰਕੇ ਰਿਕਾਰਡ ਸਮਾਂ ਦਰਜ ਕੀਤਾ। ਡਾਇਰੈਕਟਰ ਭਰਤੀ ਬੋਰਡ ਕਰਨਾ ਜੇਮਸ ਜੈਕਬ ਨੇ ਦੱਸਿਆ ਕਿ ਇਹ ਸਮਾਂ ਹੁਣ ਤੱਕ ਚੱਲ ਰਹੀ ਭਰਤੀ […]
Continue Reading

