ਮੁੱਖ ਮੰਤਰੀ ਵੱਲੋਂ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਹੜ ਪ੍ਰਭਾਵਿਤ ਲੋਕਾਂ ਲਈ ਐਲਾਨ ਕਰਨਾ ਸ਼ਲਾਘਾਯੋਗ,ਪਰ ਗਰਾਉਂਡ ਲੇਵਲ ਪੀੜਤਾਂ ਨੂੰ ਕੋਈ ਰਾਹਤ ਨਹੀਂ ਮਿਲੀ- ਗ੍ਰੰਥੀ ਕੁਲਵੰਤ ਸਿੰਘ ਦੂਲਾ ਸਿੰਘ ਵਾਲਾ
ਗੁਰਦਾਸਪੁਰ, 13 ਸਤੰਬਰ (ਸਰਬਜੀਤ ਸਿੰਘ)– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਹੜ ਪ੍ਰਭਾਵਿਤ ਲੋਕਾਂ ਨੂੰ ਹੌਸਲਾ ਦੇਂਦਿਆਂ ਕਈ ਐਲਾਨ ਕੀਤੇ ਜਿਨ੍ਹਾਂ ਵਿੱਚ ਉਹਨਾਂ ਕਿਹਾ ਨੇ ਫਸਲਾ, ਮਕਾਨਾਂ, ਡੰਗਰਾ ਤੇ ਮੱਛੀ, ਬੱਕਰੀ ਤੇ ਮੁਰਗ਼ੀ ਦਾ ਮੁਆਵਜ਼ਾ ਦੇਣ ਦੀ ਪਹਿਲਾਂ ਵਾਲੀ ਗੱਲ ਕਹੇ ਦਿਤੀ ਹੈ ਮੁੱਖ ਮੰਤਰੀ ਵੱਲੋਂ ਕੀਤਾਂ ਐਲਾਨ ਸ਼ਲਾਘਾਯੋਗ […]
Continue Reading

