ਮਾਨ ਸਰਕਾਰ ਦਾ ਮੁਲਾਜ਼ਮਾਂ ਦੀ ਹੜਤਾਲ ਵਿਰੁੱਧ ਐਸਮਾ ਦਾ ਐਲਾਨ ਜਮਹੂਰੀਅਤ ਵਿਰੋਧੀ-ਬੱਖਤਪੁਰਾ
ਗੁਰਦਾਸਪੁਰ, 1 ਸਤੰਬਰ (ਸਰਬਜੀਤ ਸਿੰਘ)– ਅੱਜ ਫੈਜਪੁਰਾ ਰੋਡ ਦੇ ਲਿਬਰੇਸ਼ਨ ਦਫ਼ਤਰ ਵਿਖੇ ਏਟਕ,ਸੀਟੂ,ਸੀ ਟੀ ਯੂ ਅਤੇ ਏਕਟੂ ਦੇ ਆਗੂਆਂ ਨੇ ਮੀਟਿੰਗ ਕਰਕੇ ਮਾਨ ਸਰਕਾਰ ਵਲੋਂ ਪਟਵਾਰੀਆਂ ਦੀ ਕਲਮ ਛੋੜ ਹੜਤਾਲ ਵਿਰੁੱਧ ਲਾਏ ਗਏ ਐਸਮਾ ਕਨੂੰਨ ਨੂੰ ਜਮਹੂਰੀਅਤ ਵਿਰੋਧੀ ਦਸਦਿਆਂ ਟਰੇਡ ਯੂਨੀਅਨ ਆਗੂ ਰਣਬੀਰ ਸਿੰਘ ਵਿਰਕ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਜਰਨੈਲ ਸਿੰਘ ਅਤੇ ਕਾਮਰੇਡ ਗੁਰਮੀਤ ਸਿੰਘ […]
Continue Reading

