ਆਖਿਰ ਟਰੰਪ ਝੁਕਿਆ!ਅਮਰੀਕਾ ਇਜ਼ਰਾਈਲ ਅਤੇ ਇਰਾਨ ਜੰਗ 15 ਦਿਨਾਂ ਲਈ ਰੁੱਕੀ,ਸਟੇਟ ਹਾਰਮਸ ਖੁੱਲਿਆ,ਸਿਹਰਾ ਮਿਲਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ,ਅਗਲੀ ਮੀਟਿੰਗ ਇਸਲਾਮਾਬਾਦ’ਚ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)– ਅਮਰੀਕਾ ਇਜ਼ਰਾਈਲ ਅਤੇ ਈਰਾਨ ਦੀ ਜੰਗ ਰੁਕਣ ਨਾਲ ਸਮੂਹ ਵਿਸ਼ਵ ਦੇ ਦੇਸ਼ਾਂ ਨੇ ਸੁੱਖ ਦਾ ਸਾਹ ਲਿਆ,ਕਿਉਂਕਿ ਇਸ ਨਾਲ ਬਹੁਤ ਦੇਸ਼ਾਂ ਦਾ ਆਰਥਿਕ ਪੱਖੋਂ ਬਹੁਤ ਨੁਕਸਾਨ ਹੋਇਆ ਅਤੇ ਤੇਲ,ਗੈਸ ਤੇ ਕੋਲ਼ੇ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਹੋਇਆ,ਭਾਵੇਂ ਕਿ ਜੰਗ ਰੋਕਣਾ ਤਿੰਨਾ ਮੁਲਕਾਂ ਲਈ ਮਜ਼ਬੂਰੀ ਬਣ ਗਿਆ ਸੀ ਜਦੋਂ ਕਿ ਬੀਤੇ […]
Continue Reading

