ਮੰਤਰੀ ਨੂੰ ਖਾਣੀ ਪਵੇਗੀ ਜੇਲ੍ਹ ਦੀ ਹਵਾ,ਲਾਲਜੀਤ ਭੁੱਲਰ,ਪਿਤਾ ਸੁਖਦੇਵ ਸਿੰਘ ਭੁੱਲਰ ਤੇ ਪੀ ਏ ਦਲਬਾਗ ਸਿੰਘ ਤੇ ਗਗਨਦੀਪ ਰੰਧਾਵਾ ਦੀ ਪਤਨੀ ਨੇ ਕਰਵਾਈ ਥਾਣਾ ਰਣਜੀਤ ਐਵੇਂ ਨਿਊ’ਚ ਐਫ ਆਈ ਆਰ ਦਰਜ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 22 ਮਾਰਚ (ਸਰਬਜੀਤ ਸਿੰਘ)– ਬੀਤੇ ਦਿਨੀਂ ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਸ੍ਰ ਗਗਨਦੀਪ ਸਿੰਘ ਰੰਧਾਵਾ ਨੇ ਮੰਤਰੀ ਲਾਲ ਜੀਤ ਸਿੰਘ ਭੁੱਲਰ ਵੱਲੋਂ ਥਰਡ ਡਿਗਰੀ ਟਾਰਚਰ ਕਰਨ ਤੋਂ ਦੁਖੀ ਹੋ ਕੇ ਸਲਫਾਸ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ,ਖੁਦਕੁਸ਼ੀ ਤੋਂ ਪਹਿਲਾਂ ਉਹਨਾਂ ਨੇ 12 ਮਿੰਟ ਦੀ ਵੀਡੀਓ ਰਾਹੀਂ ਖੁਦਕੁਸ਼ੀ ਲਈ […]

Continue Reading

ਅਗਲੀ ਅਕਾਲੀ ਦਲ ਦੀ ਸਰਕਾਰ ਥੀਨ ਡੈਮ ’ਤੇ 50 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਸੈਰ ਸਪਾਟਾ ਕੇਂਦਰ ਬਣਾਏਗੀ- ਸੁਖਬੀਰ ਸਿੰਘ ਬਾਦਲ

ਕਿਹਾ ਕਿ ਅਕਾਲੀ ਦਲ ਸਰਹੱਦੀ ਇਲਾਕਿਆਂ ਵਿਚ ਉਦਯੋਗ ਵਾਸਤੇ ਵਿਸ਼ੇਸ਼ ਪੈਕੇਜ ਦੇਣ ਅਤੇ ਅੰਮ੍ਰਿਤਸਰ ਵਿਚ ਆਈ ਟੀ ਕੇਂਦਰ ਵਿਕਸਤ ਕਰਨ ਵਾਸਤੇ ਵਚਨਬੱਧ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਬਚਾਓ ਰੈਲੀ ਨੂੰ ਮਿਲਿਆ ਲਾਮਿਸਾਲ ਹੁੰਗਾਰਾ ਡੇਰਾ ਬਾਬਾ ਨਾਨਕ, ਗੁਰਦਾਸਪੁਰ, 21 ਮਾਰਚ 2026 (ਸਰਬਜੀਤ ਸਿੰਘ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ […]

Continue Reading

ਸਰਕਾਰ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਨੇ ਕੀਤੀ ਆਤਮ ਹੱਤਿਆਂ,ਮੰਤਰੀ ਭੁੱਲਰ ਦਾ ਅਸਤੀਫ਼ਾ,ਪੀੜਤ ਪਰਿਵਾਰ ਤੇ ਵਿਰੋਧੀਆਂ ਦੀ ਮੰਗ ਤੇ ਮੰਤਰੀ ਭੁੱਲਰ ਤੇ ਉਸਦੇ ਪਿਤਾ ਤੇ ਕੀਤਾ ਜਾਵੇ ਕਤਲ ਦਾ ਪਰਚਾ ਦਰਜ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 21 ਮਾਰਚ (ਸਰਬਜੀਤ ਸਿੰਘ)– ਅੱਜ ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਡਾਕਟਰ ਗਗਨਦੀਪ ਸਿੰਘ ਨੇ ਮੰਤਰੀ ਲਾਲ ਜੀਤ ਭੁੱਲਰ ਦੇ ਤੰਗ ਪ੍ਰੇਸਾਨ ਕਰਨ ਬਦਲੇ ਜ਼ਹਿਰ ਨਿਗਲ ਕੇ ਆਤਮ ਹੱਤਿਆਂ ਕਰ ਲੈ ਜਾਣ ਵਾਲੀ ਮੱਦ ਭਾਗੀਂ ਘਟਨਾ ਨੇ ਸਰਕਾਰ ਵਾਸਤੇ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ ਅਤੇ ਇਸ ਘਟਨਾ ਲਈ ਮੁੱਖ ਜ਼ਿੰਮੇਵਾਰ ਸਮਝੇਂ ਜਾਂਦੇ ਮੰਤਰੀ […]

Continue Reading

ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਗ੍ਰਹਿ ਸ਼ਾਹਪੁਰ ਜਾਜਨ ਵਿਖੇ ਹਲਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣ ਕੇ ਕੀਤੀਆਂ ਹੱਲ

ਕਿਹਾ- ਹਲਕਾ ਡੇਰਾ ਬਾਬਾ ਨਾਨਕ ਵਿਖੇ ਲੋਕਹਿੱਤ ਵਿੱਚ ਕਰਵਾਏ ਗਏ ਵੱਖ ਵੱਖ ਵਿਕਾਸ ਕਾਰਜ ਡੇਰਾ ਬਾਬਾ ਨਾਨਕ/ਗੁਰਦਾਸਪੁਰ, 20 ਮਾਰਚ (ਸਰਬਜੀਤ ਸਿੰਘ)– ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਹਰ ਰੋਜ ਦੀ ਤਰਾਂ ਆਪਣੇ ਗ੍ਰਹਿ ਸ਼ਾਹਪੁਰ ਜਾਜਨ ਵਿਖੇ ਹਲਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਸਬੰਧਤ ਵਿਭਾਗ ਰਾਹੀਂ ਹੱਲ ਕਰਵਾਈਆਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ […]

Continue Reading

15 ਦਿਨਾਂ ‘ਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਆਪ ਪਾਰਟੀ ਦੇ ਦੋ ਸਰਪੰਚਾਂ ਦਾ ਵੱਡੀ ਗਿਣਤੀ ਵਿੱਚ ਚਿੱਟੇ ਤੇ ਹੈਰੋਇਨ ਸਮੇਤ ਕਾਬੂ ਹੋਣਾ ਸਰਕਾਰ ਦੀ ਨਸ਼ਿਆਂ ਵਿਰੁੱਧ ਵਿੱਢੀ ਜੰਗ ਤੇ ਕਈ ਸਵਾਲ ਖੜ੍ਹੇ ਕਰ ਰਿਹਾ ਹੈ – ਭਾਈ ਵਿਰਸਾ ਸਿੰਘ ਖਾਲਸਾ

ਅੰਮ੍ਰਿਤਸਰ, ਗੁਰਦਾਸਪੁਰ, 20 ਮਾਰਚ (ਸਰਬਜੀਤ ਸਿੰਘ)– ਪੰਜਾਬ ਦੇ ਮੁੱਖ ਮੰਤਰੀ ਇਹ ਦਾਅਵਾ ਕਰਦੇ ਹਨ ਕਿ ਉਹਨਾਂ ਦੀ ਸਰਕਾਰ ਨੇ ਚਾਰ ਦੇ ਰਾਜ’ਚ ਜਨਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਲਏ ਹਨ ਜਦੋਂ ਕਿ ਮੁੱਖ ਮੁੱਦਾ ਨਸ਼ਿਆਂ ਦਾ ਸੀ ਅਤੇ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਵੀ ਛੇੜੀ ਹੋਈ ਤੇ ਕਿਹਾ ਜਾ ਰਿਹਾ ਕਿ ਰਾਜ ਵਿੱਚ ਚਿੱਟੇ […]

Continue Reading

ਕਿਸਾਨ ਤੇ ਜਵਾਨ ਭਲਾਈ ਯੂਨੀਅਨ ਨੇ ਸਮਾਰਟ ਮੀਟਰ ਉਤਾਰ ਕੇ ਪਾਵਰਕਾਮ ਦਫਤਰ ਜਮਾ ਕਰਵਾਏ

ਗੁਰਦਾਸਪੁਰ, 19 ਮਾਰਚ (ਸਰਬਜੀਤ ਸਿੰਘ)– ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਵਡਾਲਾ ਬਾਂਗਰ ਦੀ ਅਗਵਾਈ ਹੇਠ ਇਕਾਈ ਦੂਲਾ ਨੰਗਲ ਅਤੇ ਇਕਾਈ ਭੋਜਰਾਜ ਵੱਲੋਂ ਪਿੰਡ ਦੂਲਾ ਨੰਗਲ ਅਤੇ ਪਿੰਡ ਭੋਜਰਾਜ ਵਿੱਚੋਂ ਚਿੱਪ ਵਾਲੇ ਸਮਾਰਟ ਮੀਟਰ ਉਤਾਰ ਕੇ ਸਬ ਡਿਵੀਜ਼ਨ ਦਫਤਰ ਨੌਸ਼ਹਿਰਾ ਮੱਝਾ ਸਿੰਘ ਵਿਖੇ ਐਸ ਡੀ ਓ ਨੂੰ ਜਮਾਂ ਕਰਵਾ ਦਿੱਤੇ ਗਏ।ਇਸ […]

Continue Reading

ਗੁਰਦਾਸਪੁਰ ਵਾਸੀਆਂ ਨੂੰ ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ, ਸ਼ਹਿਰ ਦੇ ਮੁੱਖ ਚੌਕਾਂ ਵਿੱਚ ਲੱਗਣਗੀਆਂ ਨਵੀਆਂ ਟ੍ਰੈਫਿਕ ਲਾਈਟਾਂ- ਚੇਅਰਮੈਨ ਰਾਜੀਵ ਸ਼ਰਮਾ

ਗੁਰਦਾਸਪੁਰ, 19 ਮਾਰਚ (ਸਰਬਜੀਤ ਸਿੰਘ)–ਰਾਜੀਵ ਸ਼ਰਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਵਲੋਂ ਸ਼ਹਿਰ ਗੁਰਦਾਸਪੁਰ ਅੰਦਰ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਨੂੰ ਅੱਗੇ ਵਧਾਉਂਦਿਆਂ ਗੁਰਦਾਸਪੁਰ ਵਾਸੀਆਂ ਲਈ ਇੱਕ ਹੋਰ ਉਪਰਾਲੇ ਦੀ ਪਹਿਲਕਦਮੀ ਕੀਤੀ ਗਈ ਹੈ। ਗੁਰਦਾਸਪੁਰ ਸ਼ਹਿਰ ਵਿੱਚ ਦਿਨੋਂ-ਦਿਨ ਵੱਧ ਰਹੇ ਟ੍ਰੈਫਿਕ ਅਤੇ ਲੱਗਣ ਵਾਲੇ ਲੰਬੇ ਜਾਮ ਤੋਂ ਜਨਤਾ ਨੂੰ ਨਿਜਾਤ ਦਿਵਾਉਣ ਲਈ ਇੰਪਰੂਵਮੈਟ ਟਰੱਸਟ […]

Continue Reading

ਰਮਨ ਬਹਿਲ ਵੱਲੋਂ ਪਿੰਡ ਬੱਬੇਹਾਲੀ ਦੀ ਉੱਦਮੀ ਮਹਿਲਾ ਸੰਦੀਪ ਕੌਰ ਨੂੰ ਰਾਜ ਪੱਧਰੀ ਸਮਾਗਮ ਵਿੱਚ ਮਿਲੇ

ਪੰਜਾਬ ਸਰਕਾਰ ਨੇ ਉੱਦਮੀ ਮਹਿਲਾਵਾਂ ਨੂੰ ਅੱਗੇ ਵਧਣ ਲਈ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ -ਰਮਨ ਬਹਿਲ ਗੁਰਦਾਸਪੁਰ, 19 ਮਾਰਚ (ਸਰਬਜੀਤ ਸਿੰਘ)– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਰਾਜ ਦਿਹਾਤੀ ਆਜੀਵੀਕਾ ਮਿਸ਼ਨ , ਪੇਂਡੂ ਵਿਕਾਸ ਅਤੇ ਪੰਚਾਇਤਾ ਵਿਭਾਗ ਅਧੀਨ “ਆਪਣਾ ਕਾਰੋਬਾਰ, ਆਪਣੀ ਪਹਿਚਾਣ” ਮੁਹਿੰਮ ਤਹਿਤ ਸਫਲ ਉੱਦਮੀ […]

Continue Reading

ਆਪ ਪਾਰਟੀ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਤੇ ਹੋਰ ਸਹੂਲਤਾਂ ਦੇਣ ਲਈ ਝੂਠ ਮਾਰਨ ਵਾਲੇ ਹੱਦ ਬੰਨੇ ਕੀਤੇ ਪਾਰ,ਪੰਜਾਬ ਕਰਜੇ ਦੀ ਪੰਡ ਥੱਲੇ- ਭਾਈ ਵਿਰਸਾ ਸਿੰਘ ਖਾਲਸਾ ।।

ਗੁਰਦਾਸਪੁਰ, 18 ਮਾਰਚ (‌ਸਰਬਜੀਤ ਸਿੰਘ)—ਪੰਜਾਬ ਦੇ ਸਿਆਸੀ ਲੀਡਰਾਂ ਨੇ ਆਪਣੇ ਰਾਜ ਵਾਸਤੇ ਹਰ ਵਰਗ ਦੇ ਲੋਕਾਂ ਨੂੰ ਮੁਫ਼ਤ ਚੀਜ਼ਾਂ ਲੈਣ ਦੇ ਭਿਖਾਰੀ ਬਣਾ ਦਿੱਤਾ ਹੈ,ਸਿਧਾਂਤ ਮੁਤਾਬਕ ਮੁਫ਼ਤ ਰਾਸ਼ਨ ਸਿਰਫ਼ ਤੇ ਸਿਰਫ਼ ਉਹਨਾਂ ਲੋਕਾਂ ਨੂੰ ਦੇਣਾ ਬਣਦਾ ਹੈ ਜਿਨ੍ਹਾਂ ਦੀ ਜ਼ਮੀਨ ਜਾਇਦਾਦ ਨਹੀਂ ਤੇ ਗ਼ਰੀਬੀ ਨਾਲ ਜੂਝ ਰਹੇ ਹਨ ਪਰ ਪੰਜਾਬ ਦੀ ਗੰਦੀ ਰਾਜਨੀਤੀ ਨੇ ਇਹ […]

Continue Reading

ਸਮਾਣਾ ਮੋਰਚੇ ਤੇ ਗੁਰਬਾਣੀ ਅੰਗਾਂ ਦੀ ਬੇਅਦਬੀ ਤੋਂ ਬਾਅਦ ਮੋਹਾਲੀ ਵਿਖੇ ਗੁਰਬਾਣੀ ਅੰਗਾਂ ਦੀ ਬੇਅਬਦੀ ਸਿਖਾਂ ਨੂੰ ਵੱਡੀ ਚੁਣੌਤੀ ਅਤੇ ਸਰਕਾਰ ਤੇ ਕਈ ਸਵਾਲ ਪੈਦਾ ਕਰਦੀ – ਭਾਈ ਵਿਰਸਾ ਸਿੰਘ ਖ਼ਾਲਸਾ

ਗੁਰਦਾਸਪੁਰ, 18 ਮਾਰਚ ( ਸਰਬਜੀਤ ਸਿੰਘ)– ਸਮਾਣਾ ਮੋਰਚੇ ਵਿਖੇ ਬੀਤੇ ਦਿਨੀਂ ਜਪੁਜੀ ਸਾਹਿਬ ਦੇ ਅੰਗਾਂ ਦੀ ਬੇਅਬਦੀ ਵਾਲ਼ੀ ਮੰਦਭਾਗੀ ਘਟਨਾ ਨੂੰ ਅਜੇ ਪੜਿਆ ਹੀ ਜਾ ਰਿਹਾ ਸੀ ਕਿ ਹੁਣ ਮੋਹਾਲੀ ਵਿਖੇ ਜਪੁਜੀ ਸਾਹਿਬ ਦੇ ਗੁਰਬਾਣੀ ਅੰਗਾਂ ਦੀ ਬੇਅਬਦੀ ਵਾਲੀ ਮੰਦਭਾਗੀ ਖ਼ਬਰ ਸਿਖਾਂ ਨੂੰ ਵੱਡੀ ਚੁਣੌਤੀ ਅਤੇ ਸਰਕਾਰ ਦੇ ਪ੍ਰਬੰਧਾਂ ਤੇ ਕਈ ਸਵਾਲ ਪੈਦਾ ਕਰਦੀ ਹੈ […]

Continue Reading