ਐਸ.ਐਚ.ਓ ਅਤੇ ਸਿਪਾਹੀ ਜਲੰਧਰ ਦੇ ਕਮਿਸ਼ਨਰ ਧੰਨਪ੍ਰੀਤ ਕੌਰ ਵੱਲੋਂ ਮੁਅੱਤਲ ਕਰਨਾ ਸ਼ਲਾਘਾਯੋਗ ਕਾਰਵਾਈ,ਨੌਜਵਾਨ ਨੂੰ ਕੀਤਾ ਸੀ ਮਰਨ ਲਈ ਮਜਬੂਰ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਪੰਜਾਬ ਪੁਲਸ ਅੱਜ ਕੱਲ੍ਹ ਨਿੱਤ ਹੀ ਸੁਰਖੀਆਂ ਵਿੱਚ ਰਹਿੰਣ ਲੱਗ ਪਈ ਹੈ, ਅਜੇ ਪਟਿਆਲਾ ਵਿਖੇ ਮਿਲਟਰੀ ਕਰਨਲ ਅਤੇ ਉਸ ਦੇ ਬੇਟੇ ਨੂੰ ਚਾਰ ਇੰਸਪੈਕਟਰਾਂ ਸਮੇਤ 12 ਪੁਲਸ ਮੁਲਾਜ਼ਮਾ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਪਹਿਲਾਂ ਕੇਸ ਨੂੰ ਰਫਦਫਾ ਕਰਨ ਦੀ ਚਲਾਕੀ ਕੀਤੀ ਗਈ ਪਰ ਲਗਾਤਾਰ ਫ਼ੌਜੀ ਅਫ਼ਸਰਾ ਤੇ ਲੋਕਾਂ ਦੇ […]
Continue Reading

