ਗੁਰਦਾਸਪੁਰ ਵਿਖੇ ਲੈਵਲ-3 ਆਫਸਾਈਟ ਮੌਕ ਡ੍ਰਿਲ ਸਫਲਤਾਪੂਰਵਕ ਕਰਵਾਈ
ਸੜਕ ਦੀ ਖੁਦਾਈ ਦੇ ਕੰਮ ਦੌਰਾਨ ਸਟੀਲ ਗੈਸ ਪਾਈਪਲਾਈਨ ਨੂੰ ਹੋਏ ਨੁਕਸਾਨ ਕਾਰਨ ਅੱਗ ਦੀ ਸਥਿਤੀ ‘ਤੇ ਕਾਬੂ ਪਾਉਣ ਦੇ ਸਬੰਧ ਵਿੱਚ ਕੀਤੀ ਮੌਕ ਡਰਿੱਲ ਗੁਰਦਾਸਪੁਰ, 26 ਫਰਵਰੀ (ਸਰਬਜੀਤ ਸਿੰਘ)– ਜ਼ਿਲ੍ਹਾ ਪ੍ਰਸ਼ਾਸਨ, ਗੁਰਦਾਸਪੁਰ ਦੇ ਸਹਿਯੋਗ ਨਾਲ ਗੁਜਰਾਤ ਗੈਸ ਲਿਮਟਿਡ ਵਲੋਂ ਅੱਜ ਬਾਬਾ ਬੰਦਾ ਸਿੰਘ ਬਹਾਦਰ ਚੌਕ, ਡੇਰਾ ਬਾਬਾ ਨਾਨਕ ਰੋਡ, ਗੁਰਦਾਸਪੁਰ ਦੇ ਨੇੜੇ ਲੈਵਲ-3 ਆਫਸਾਈਟ […]
Continue Reading

