ਗੁਜਰਾਤ ਗੈਸ ਲਿਮਟਿਡ ਕੰਪਨੀ ਵੱਲੋਂ ਇੱਕ ਯੂਟੀਲਿਟੀ ਕੋਆਰਡੀਨੇਸ਼ਨ ਮੀਟਿੰਗ ਦਾ ਆਯੋਜਨ
ਪਠਾਨਕੋਟ, ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)– ਸਥਾਨਕ ਗੁਜਰਾਤ ਗੈਸ ਲਿਮਟਿਡ ਕੰਪਨੀ ਵੱਲੋਂ ਪਠਾਨਕੋਟ ਬਾਈਪਾਸ ਰੋਡ ‘ਤੇ ਇੱਕ ਰੈਸਟੋਰੈਂਟ ਵਿੱਚ ਇੱਕ ਯੂਟੀਲਿਟੀ ਕੋਆਰਡੀਨੇਸ਼ਨ ਮੀਟਿੰਗ ਦਾ ਆਯੋਜਨ ਕੀਤਾ। ਜਿਸਦੀ ਪ੍ਰਧਾਨਗੀ ਪੰਜਾਬ ਦੇ ਹੁਸ਼ਿਆਰਪੁਰ-ਗੁਰਦਾਸਪੁਰ ਜ਼ਿਲ੍ਹੇ ਦੇ ਜੀ.ਏ. ਮੁਖੀ ਨੇ ਕੀਤੀ। ਮੀਟਿੰਗ ਵਿੱਚ ਨਗਰ ਨਿਗਮ, ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.), ਫਾਇਰ ਬ੍ਰਿਗੇਡ, ਪੀ.ਐਸ.ਪੀ.ਸੀ.ਐਲ. (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ), ਬੀ.ਐਸ.ਐਨ.ਐਲ. (ਭਾਰਤ […]
Continue Reading

