ਸਮੂਹ ਵਿਦਿਆਰਥੀਆਂ ਦੀ ਕੇਂਦਰ ਵੱਲੋਂ ਰੁਕੀ ਹੋਈ ਵਜ਼ੀਫਾ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ,ਰੀਅਪੀਅਰਾਂ ਕੱਢਣੀਆਂ ਬੰਦ ਕੀਤੀਆਂ ਜਾਣ ਅਤੇ ਰੁਕੇ ਹੋਏ ਨਤੀਜੇ ਤੁਰੰਤ ਜਾਰੀ ਕੀਤੇ ਜਾਣ- ਸੁਖਜੀਤ ਸਿੰਘ ਰਾਮਾਨੰਦੀ
ਮਾਨਸਾ, ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ)–ਸਮੂਹ ਵਿਦਿਆਰਥੀਆਂ ਦੀ ਕੇਂਦਰ ਵੱਲੋਂ ਰੁਕੀ ਹੋਈ ਵਜ਼ੀਫਾ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ,ਵੱਡੀ ਗਿਣਤੀ ਵਿੱਚ ਰੀਅਪੀਅਰਾਂ ਕੱਢ ਕੇ ਅੰਨੀ ਲੁੱਟ ਕਰਨੀ ਬੰਦ ਕੀਤੀ ਜਾਵੇ,ਰੁਕੇ ਹੋਏ ਨਤੀਜੇ ਤੁਰੰਤ ਜਾਰੀ ਕੀਤੇ ਜਾਣ,ਪ੍ਰੀਖਿਆ ਫੀਸਾਂ ਵਿੱਚ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇ,ਨਵੀਂ ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ,ਮੇਜਰ ਅਤੇ ਮਾਈਨਰ ਵਿਸ਼ਿਆਂ ਦਾ ਵਾਧੂ ਬੋਝ […]
Continue Reading

