ਦੋਸ਼ੀ ਨੂੰ ਗ੍ਰਿਫਤਾਰ ਕਰਵਾਉਣ ਲਈ ਮਜ਼ਦੂਰ ਜਥੇਬੰਦੀਆਂ ਵੱਲੋਂ ਰੂੜੇਕੇ ਥਾਣੇ ਦਾ ਘਿਰਾਓ – ਲਾਭ ਸਿੰਘ ਅਕਲੀਆ
ਰੂੜੇਕੇ ਕਲਾਂ, ਗੁਰਦਾਸਪੁਰ, 23 ਅਗਸਤ ( ਸਰਬਜੀਤ ਸਿੰਘ)– ਅੱਜ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਥਾਣਾ ਰੂੜੇਕੇ ਕਲਾਂ (ਜ਼ਿਲ੍ਹਾ ਬਰਨਾਲਾ ) ਵਿਖੇ ਜ਼ਬਰਦਸਤ ਧਰਨਾ ਲਾਇਆ ਗਿਆ। ਧਰਨੇ ਦੀ ਸ਼ੁਰੂਆਤ ਅਜਮੇਰ ਸਿੰਘ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ। ਕੁੱਝ ਦਿਨ ਪਹਿਲਾਂ ਪਿੰਡ ਕਾਹਨੇਕੇ ਦੇ ਜਾਤੀ ਹੈਂਕੜ ਵਿੱਚ ਅੰਨ੍ਹੇ ਹੋਏ ਇੱਕ ਕਿਸਾਨ ਜਗਸੀਰ ਸਿੰਘ […]
Continue Reading

