ਦੇਸ਼ ਪੱਧਰੀ ਮਜਦੂਰ ਵਿਰੋਧ ਦਿਵਸ ਤੇ ਰੋਸ਼ ਮੁਜਹਰਾਂ 8 ਫਰਵਰੀ ਨੂੰ

ਲੁਧਿਆਣਾ, ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)– ਦੇਸ਼ ਪੱਧਰੀ ਮਜਦੂਰ ਵਿਰੋਧ ਦਿਵਸ ਤੇ ਰੋਸ਼ ਮੁਜਹਰਾਂ 8 ਫਰਵਰੀ ਨੂੰ ਦੁਪਹਿਰ ਸਾਢੇ 12 ਬਜੇ ਸਮਰਾਲਾ ਚੌਂਕ ਵਿਖੇ ਕੀਤਾ ਜਾ ਰਿਹਾ ਹੈ। ਇਸਦਾ ਇਹ ਏਜੰਡਾ ਹੋਵੇਗਾ ਕਿ ਘੱਟੋਂ ਘੱਟ ਮਹੀਨਾਵਾਰ ਤਨਖਾਹਾਂ 26 ਹਜਾਰ ਰੂਪਏ ਕੀਤੇ ਜਾਣ। ਮਜਦੂਰ ਵਿਰੋਧੀ ਚਾਰ ਨਵੇਂ ਕਿਰਤ ਕਾਨੂੰਨ/ਕੋਡ ਰੱਦ ਕਰੋ। ਵੱਧਦੀ ਜਾ ਰਹੀ ਮਹਿੰਗਾਈ ਤੇ […]

Continue Reading

ਭਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਲੋਕ ਰੋਹ ਅੱਗੇ ਗੋਡੇ ਟੇਕਣੇ ਭਗਵੰਤ ਮਾਨ ਦੀ ਹਾਰ ਤੇ ਲੋਕਾਂ ਦੀ ਜਿੱਤ ਪਰ ਪ੍ਰਦਰਸ਼ਨਕਾਰੀ ਸੜਕਾਂ ਨਾਂ ਜਾਮ ਕਰਨ- ਏ ਆਈ ਐਸ ਐਸ ਐਫ ਖਾਲਸਾ

ਪਟਿਆਲਾ, ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)– ਯੂ ਟਿਊਬਰ ਭਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਸਰਕਾਰ ਨੇ ਭਾਵੇ ਲੋਕ ਰੋਹ ਅੱਗੇ ਝੁਕਦਿਆਂ ਇਸ ਨੂੰ ਦਸ ਦਿਨ ਦਾ ਸਮਾਂ ਦਿੱਤਾ ਹੈ ਅਤੇ ਇਸ ਸਬੰਧੀ ਵੱਖ ਵੱਖ ਥਾਵਾਂ ਤੋਂ ਫ਼ੜੇ ਸਾਰੇ ਹੀ ਪ੍ਰਦਰਸ਼ਨ ਕਾਰੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੇ ਨਾਲ ਨਾਲ ਇਸ ਦਰਮਿਆਨ ਪੁਲਿਸ’ਚ ਵਿਖਾਵਾਕਾਰੀਆਂ ਦੇ […]

Continue Reading

ਰਾਮਪੁਰਾ ਫੂਲ ਬਠਿੰਡਾ ਦੇ ਗੁਰਦੁਆਰਾ ਵਿਵੇਕਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਜੋੜ ਮੇਲਾ ਸ਼ਰਧਾ ਭਾਵਨਾਵਾਂ ਨਾਲ ਮਨਾਇਆ- ਭਾਈ ਵਿਰਸਾ ਸਿੰਘ ਖਾਲਸਾ

ਬਠਿੰਡਾ, ਗੁਰਦਾਸਪੁਰ, 4 ਫਰਵਰੀ (ਸਰਬਜੀਤ ਸਿੰਘ)– ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਵਿਵੇਕਸਰ ਸਾਹਿਬ ਛਾਉਣੀ ਨਿਹੰਗ ਸਿੰਘਾਂ ਭਾਈ ਰੂਪਾ ਰੋੜ ਰਾਮਪੁਰਾ ਫੂਲ ਬਠਿੰਡਾ ਵਿਖੇ ਤਿੰਨ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਜੋੜ ਮੇਲਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਮਾਲਵਾ ਤਰਨਾਦਲ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਮੁਖੀ ਜਥੇਦਾਰ ਬਾਬਾ ਸੁਖਪਾਲ ਦੇ ਪ੍ਰਬੰਧਾਂ ਹੇਠ ਬਹੁਤ […]

Continue Reading

16 ਫਰਬਰੀ ਦਾ ਪੇਡੂ ਭਾਰਤ ਲਾਮਿਸਾਲ ਤੇ ਇਤਿਹਾਸਕ ਹੋਵੇਗਾ-ਉੱਡਤ

ਸਬਡਵੀਜ਼ਨ ਪੱਧਰੀ ਮੀਟਿੰਗਾ 5 ਫਰਬਰੀ ਨੂੰ ਸਰਦੂਲਗੜ੍ਹ , ਮਾਨਸਾ ਤੇ ਬੁਢਲਾਡਾ ਵਿੱਖੇ ਮਾਨਸਾ, ਗੁਰਦਾਸਪੁਰ, 4 ਫਰਵਰੀ (ਸਰਬਜੀਤ ਸਿੰਘ)– ਦੇਸ਼ ਵਿਆਪੀ ਸੱਦੇ ਤੇ 16 ਫਰਬਰੀ ਦੇ ਪੇਡੂ ਭਾਰਤ ਬੰਦ ਸਫਲ ਬਣਾਉਣ ਲਈ ਸਥਾਨਿਕ ਲਛਮਣੀ ਨਰਾਇਣ ਮੰਦਰ ਵਿੱਖੇ ਵੱਖ-ਵੱਖ ਸਮਾਜਿਕ ,ਵਪਾਰਕ , ਕਿਸਾਨ , ਮਜਦੂਰ ਤੇ ਟਰੇਡ ਜੱਥੇਬੰਦੀਆ ਦੀ ਇਕੱਤਰਤਾ ਹੋਈ , ਜਿਸ ਦੀ ਪ੍ਰਧਾਨਗੀ ਗਿਰਧਾਰੀ ਲਾਲ […]

Continue Reading

ਲੁਧਿਆਣੇ ਵਿਖੇ ਬੁੱਢੇ ਨਾਲੇ ਦੀ ਸਫਾਈ ਦੇ ਨਾਲ ਨਾਲ ਵਾਤਾਵਰਨ ਨੂੰ ਸ਼ੁੱਧ ਬਣਾਉਣ ਚਲਾਈ ਸੇਵਾ

ਲੁਧਿਆਣਾ, ਗੁਰਦਾਸਪੁਰ, 3 ਫਰਵਰੀ (ਸਰਬਜੀਤ ਸਿੰਘ)– ਲੁਧਿਆਣੇ ਵਿਖੇ ਬੁੱਢੇ ਨਾਲੇ ਦੀ ਸਫਾਈ ਦੇ ਨਾਲ ਨਾਲ ਵਾਤਾਵਰਨ ਨੂੰ ਸ਼ੁੱਧ ਬਣਾਉਣ ਦੀ ਸੇਵਾ ਚਲਾ ਰਹੇ ਵਾਤਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਅਤੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਦਰਖਤ ਲਾਉਣ ਦੇ ਸੇਵਾ ਸਮੇਂ ।

Continue Reading

10 ਫਰਵਰੀ ਨੂੰ ਬਰਨਾਲਾ ਦੇ 25 ਏਕੜ ਵਿੱਚ ਵੱਡੀ ਰੈਲੀ ਕਰਨ ਦਾ ਐਲਾਨ

ਬਰਨਾਲਾ, ਗੁਰਦਾਸਪੁਰ, 3 ਫਰਵਰੀ (ਸਰਬਜੀਤ ਸਿੰਘ)– ਚਾਰ ਕਬੱਡੀ ਖਿਡਾਰੀਆਂ ਤੇ ਪਾਏ ਝੂਠੇ 302 ਅਤੇ 307 ਦੇ ਪਰਚਿਆਂ ਖਿਲਾਫ਼ ਬਣੀ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ 10 ਫਰਵਰੀ ਨੂੰ ਬਰਨਾਲਾ ਦੇ 25 ਏਕੜ ਵਿੱਚ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਅੇਕਸ਼ਨ ਕਮੇਟੀ ਵਲੋਂ ਝੂਠੇ ਪਰਚੇ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। […]

Continue Reading

ਪੰਜਾਬ ਸਰਕਾਰ ਨੇ 15 ਆਰਜ਼ੀ ਨਾਇਬ ਤਹਿਸੀਲਦਾਰਾਂ ਨੂੰ ਕੀਤਾ ਰਿਵਰਟ

ਚੰਡੀਗੜ੍ਹ, ਗੁਰਦਾਸਪੁਰ 3 ਫਰਵਰੀ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋਂ ਆਰਜ਼ੀ ਤੌਰ ਉਤੇ ਪਦਉਨਤ ਕੀਤੇ ਗਏ 15 ਨਾਇਬ ਤਹਿਸੀਲਦਾਰਾਂ ਨੂੰ ਰਿਵਰਟ ਕੀਤਾ ਗਿਆ ਹੈ।

Continue Reading

ਸਿਵਲ ਹਸਪਤਾਲ ਮਾਨਸਾ ਨੇੜਲੀ ਨਗਰ ਕੌਂਸਲ ਦੀ ਥਾਂ ਛੁਡਵਾਏ ਜਾਣ ਲਈ ਨਗਰ ਕੌਂਸਲ ਮਾਨਸਾ ਦੀ ਮੀਟਿੰਗ ਦੌਰਾਨ ਕੀਤੀ ਨਾਅਰੇਬਾਜ਼ੀ ਤੇ ਘਿਰਾਓ

ਸ਼ਹਿਰ ਦੇ ਲੋਕਾਂ ਅਤੇ ਸਿਵਲ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਜਾਮ ਲੱਗਣ ਕਾਰਨ ਬਹੁਤ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਂਦਾ-ਕਾਮਰੇਡ ਰਾਜਵਿੰਦਰ ਸਿੰਘ ਰਾਣਾ ਮਾਨਸਾ, ਗੁਰਦਾਸਪੁਰ 3 ਫਰਵਰੀ (ਸਰਬਜੀਤ ਸਿੰਘ)– ਸਿਵਲ ਹਸਪਤਾਲ ਨੇੜੇ ਨਗਰ ਕੌਂਸਲ ਦੀ ਥਾਂ ਦੀ ਮਿਣਤੀ ਨਾ ਕਰਵਾਏ ਜਾਣ ਦਾ ਮਤਾ ਰੱਦ ਕਰਵਾਏ ਜਾਣ ਤੇ ਨਗਰ ਕੌਂਸਲ ਦੀ ਥਾਂ ਦੀ ਮਿਣਤੀ ਕਰਵਾ ਕੇ ਨਜ਼ਾਇਜ਼ […]

Continue Reading

ਰਾਮਪੁਰਾ ਫੂਲ ਬਠਿੰਡਾ ਵਿਖੇ ਚੱਲ ਰਹੇ ਤਿੰਨ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਦੇ ਦੂਜੇ ਗੇੜ’ਚ ਅਜ ਪੰਜ ਪਿਆਰਿਆਂ ਦੀ ਅਗਵਾਈ ਚ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ- ਬਾਬਾ ਸੁਖਪਾਲ ਸਿੰਘ ਫੂਲ

ਬਠਿੰਡਾ, ਗੁਰਦਾਸਪੁਰ, 3 ਫਰਵਰੀ (ਸਰਬਜੀਤ ਸਿੰਘ)– ਗੁਰਦੁਆਰਾ ਵਿਵੇਕਸਰ ਸਾਹਿਬ ਛਾਉਣੀ ਨਿਹੰਗ ਸਿੰਘਾਂ ਭਾਈ ਰੂਪਾ ਰੋੜ ਰਾਮਪੁਰਾ ਫੂਲ ਬਠਿੰਡਾ ਵਿਖੇ ਚੱਲ ਰਹੇ ਸਲਾਨਾ ਤਿੰਨ ਰੋਜ਼ਾ ਗੁਰਮਤਿ ਸਮਾਗਮ ਜੋੜ ਮੇਲੇ ਦੇ ਦੂਜੇ ਗੇੜ’ਚ ਅਜ ਪੰਜ ਪਿਆਰਿਆਂ ਦੀ ਅਗਵਾਈ ਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ,ਪੰਜ ਪਿਆਰੇ ਹੱਥ’ਚ ਨੰਗੀਆਂ ਕ੍ਰਿਪਾਨਾਂ […]

Continue Reading

ਹਾਈ ਕੋਰਟ ਤੇ ਰੱਖਿਆ ਮੰਤਰਾਲੇ ਤੋਂ ਬਾਅਦ ਕੈਗ ਨੇ ਗੈਰ-ਕਾਨੂੰਨੀ ਮਾਈਨਿੰਗ ਰੋਕਣ ‘ਚ ‘ਆਪ’ ਦੀ ਢਿੱਲ ਵੱਲ ਇਸ਼ਾਰਾ ਕੀਤਾ- ਬਾਜਵਾ

ਚੰਡੀਗੜ੍ਹ, ਗੁਰਦਾਸਪੁਰ, 2 ਫਰਵਰੀ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ‘ਚ ਵੱਡੇ ਪੱਧਰ ‘ਤੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ‘ਤੇ ਰੋਕ ਲਗਾਉਣ ਲਈ ਤਕਨੀਕੀ ਤੰਤਰ ਦੀ ਵਰਤੋਂ ਕਰਨ ‘ਚ ਅਸਫਲ ਰਹਿਣ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ […]

Continue Reading