ਪਿੰਡ ਕੋਟ ਫੱਤਾ ਜਿਲਾ ਬਠਿੰਡਾ ਦੇ ਨੌਜਵਾਨ ਦੀ ਹੋਈ ਚਿੱਟੇ ਨਾਲ ਮੌਤ-ਕਾਮਰੇਡ ਰਾਣਾ
ਚਿੱਟੇ ਨਾਲ ਹੋਈ ਨੌਜਵਾਨ ਦੀ ਮੌਤ ,ਲਾਸ਼ ਕੋਟ ਭੱਤਾ ਥਾਣੇ ਅੱਗੇ ਰੱਖ ਕੇ ਦਿੱਤਾ ਧਰਨਾ ਮਾਨਸਾ, ਗੁਰਦਾਸਪੁਰ, 18 ਸਤੰਬਰ (ਸਰਬਜੀਤ ਸਿੰਘ)– ਅੱਜ ਸਰਕਾਰ ਦੇ ਨਸ਼ਿਆਂ ਵਿਰੁੱਧ ਯੁੱਧ ਦੇ ਦਾਅਵੇ ਉਸ ਸਮੇਂ ਖੋਖਲੇ ਸਾਬਤ ਹੋਏ ਜਦੋਂ ਬਠਿੰਡਾ ਦੇ ਪਿੰਡ ਕੋਟਫੱਤਾ ਵਿੱਚ ਇੱਕ 24 ਸਾਲਦੇ ਨੌਜਵਾਨ ਸੰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ […]
Continue Reading

