ਆਪ ਸਰਕਾਰ ਦੇ ਮੰਤਰੀ ਅਮਨ ਅਰੋੜਾ ਵੱਲੋਂ ਮੁਲਾਜ਼ਮ ਘਿਰਾਓ ਕਾਰੀਆਂ ਨੂੰ ਆਪਣੇ ਘਰ ਬੁਲਾ ਕੇ ਮੰਗਾਂ ਸਬੰਧੀ ਗੱਲਬਾਤ ਸੁਣਨੀ ਬਹੁਤ ਸ਼ਲਾਘਾਯੋਗ ਵਰਤਾਰਾ- ਭਾਈ ਵਿਰਸਾ ਸਿੰਘ ਖਾਲਸਾ
ਚੰਡੀਗੜ੍ਹ, ਗੁਰਦਾਸਪੁਰ, 14 ਸਤੰਬਰ (ਸਰਬਜੀਤ ਸਿੰਘ)– ਆਮ ਤੌਰ ਤੇ ਮੰਤਰੀਆਂ ਦੇ ਨਿਵਾਸ ਅਸਥਾਨਾਂ ਦੇ ਘਿਰਾਓ ਕਰਨ ਵਾਲੇ ਘਿਰਾਓ ਕਾਰੀਆਂ ਨਾਲ਼ ਬੁਰਾ ਵਿਵਹਾਰ ਤੇ ਤਸ਼ੱਦਦ ਕਰਨ ਦੀ ਖਬਰਾਂ ਆਮ ਪੜ੍ਹਨ ਨੂੰ ਮਿਲ ਜਾਂਦੀਆਂ ਹਨ ਪਰ ਪਹਿਲੀ ਵਾਰ ਹੋਇਆ ਜਦੋਂ ਆਪ ਸਰਕਾਰ ਦੇ ਮੰਤਰੀ ਅਮਨ ਅਰੋਡਾ ਨੇ ਘਰ ਦੇ ਬਾਹਰ ਘਿਰਾਓ ਕਰ ਰਹੇ ਮੁਲਾਜ਼ਮ ਘਿਰਾਓ ਕਾਰੀਆਂ ਨੂੰ […]
Continue Reading
