ਤੁਰਕੀ ਦੀ ਰਾਜਧਾਨੀ ਹੰਕਾਰਾਂ ‘ਚ ਵੱਡਾ ਜਹਾਜ਼ ਹਾਦਸਾ 8 ਮਰਨ ਵਾਲਿਆਂ ‘ਚ ਲੀਬੀਆ ਦਾ ਸੈਨਾ ਮੁਖੀ ਵੀ ਸ਼ਾਮਲ,ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਤਕਨੀਕੀ ਕਾਰਨ ਵਾਪਰਿਆ ਭਾਣਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 24 ਦਸੰਬਰ (ਸਰਬਜੀਤ ਸਿੰਘ)–ਜਨਮ ਮਰਣ ਤੋਂ ਰਹਿਤ ਰਹਿਣ ਵਾਲੇ ਉਸ ਪਰਮਾਤਮਾ ਨੇ ਜਨਮ ਮਰਣ ਦੋ ਚੀਜ਼ਾਂ ਆਪਣੇ ਹੱਥ ਰੱਖੀਆਂ ਹਨ ਅਤੇ ਇਨ੍ਹਾਂ ਦਾ ਸਮਾਂ ਵਾਰ ਅਤੇ ਜਗ੍ਹਾ ਤਹਿ ਹੈ,ਕਈ ਖ਼ਬਰਾਂ ਸੁਣਨ ਨੂੰ ਮਿਲੀਆ ਕੇ ਇੱਕ ਔਰਤ ਨੇ ਜਹਾਜ਼ ਸਫਰ ਦੌਰਾਨ ਬੱਚੇ ਨੂੰ ਜਨਮ ਦਿੱਤਾ ਅਤੇ ਜਹਾਜ਼ ਹਾਦਸਾ ਗ੍ਰਸਤ ਹੋਣ ਵਾਲੀਆਂ ਖ਼ਬਰਾਂ ਤਾਂ ਮਿਲਦੀਆਂ ਰਹਿੰਦੀਆਂ ਹਨ ਪਰ ਕਦੇ ਨੇ ਜਹਾਜ਼ ਦਾ ਸਫ਼ਰ ਕਰਨ ਸਮੇਂ ਸੋਚਿਆ ਹੀ ਨਹੀਂ ਹੋਣਾ ਕਿ ਇਹ ਸਫਰ ਉਸ ਦਾ ਆਖਰੀ ਸਫ਼ਰ ਹੈ ਅਤੇ ਅਜਿਹਾ ਹੀ ਤੁਰਕੀ ਦੀ ਰਾਜਧਾਨੀ ਹੰਕਾਰਾਂ ਵਿਖੇ ਵਾਪਰਿਆ, ਜਹਾਜ਼ ਉਡਾਣ ਭਰਨ ਤੋਂ ਥੋੜ੍ਹਾ ਸਮਾਂ ਸਮਾਂ ਬਹਾਦ ਹਾਦਸਾ ਗ੍ਰਸਤ ਹੋ ਗਿਆ ਜਿਸ ਵਿੱਚ ਟੋਟਲ 8 ਸਵਾਰ ਸਨ ਅਤੇ ਸਾਰੇ ਦੇ ਸਾਰੇ ਮਾਰੇਂ ਗਏ,ਮਰਨ ਵਾਲਿਆਂ ‘ਚ ਲੀਬੀਆ ਦਾ ਸੈਨਾਪਤੀ ਤੇ ਚਾਰ ਹੋਰ ਫ਼ੌਜੀ ਅਫ਼ਸਰ ਸਵਾਰ ਸਨ, ਸੂਤਰਾਂ ਮੁਤਾਬਕ ਜਹਜ ਦੇ ਡਿੱਗਣ ਬਾਦ ਪਰਖੱਚੇ ਉੱਡ ਗਏ, ਭਾਵੇਂ ਮੌਸਮ ਦੀ ਖਰਾਬੀ ਕਾਰਨ ਕਈ ਉਡਾਨਾਂ ਰੱਦ ਵੀ ਕਰ ਦਿੱਤੀਆਂ ਜਾਂਦੀਆਂ ਹਨ ਪਰ ਇੰਨਾ ਅੱਠਾ ਦਾ ਮਰਨਾ ਉਸ ਜਹਾਜ਼ ਰਾਹੀਂ ਪਰਮਾਤਮਾ ਨੇ ਲਿਖਿਆ ਹੋਈਆਂ ਸੀ ਜਿਸ ਨੂੰ ਕਿਸੇ ਵੀ ਕੀਮਤ ਤੇ ਟਾਲਿਆ ਨਹੀਂ ਸੀ ਜਾਂ ਸਕਦਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਥੇ ਮਰਨ ਵਾਲਿਆਂ ਦੇ ਪਰਵਾਰਾਂ ਨਾਲ ਗਹਿਰੀ ਹਮਦਰਦੀ ਦਾ ਪ੍ਰਗਟ ਕਰਦੀ ਹੈ ਉਥੇ ਪ੍ਰਮਾਤਮਾ ਤੋਂ ਮੰਗ ਕਰਦੀ ਹੈ ਕਿ ਮਰਨ ਵਾਲਿਆਂ ਦੀ ਆਤਮਾ ਨੂੰ ਸ਼ਾਂਤੀ ਬਖਸਿਓ ਤੇ ਪਿਛੇ ਪਰਵਾਰਾਂ ਨੂੰ ਭਾਣਾ ਮੰਨਣ ਦਾ ਬਲ ਬ

Leave a Reply

Your email address will not be published. Required fields are marked *