ਹਲਕਾ ਦੀਨਾਨਗਰ ਮੰਡਲ ਪੁਰਾਣਾ ਸ਼ਾਲਾ ਮੰਡਲ ਪ੍ਰਧਾਨ ਠਾਕੁਰ ਸੰਦੀਪ ਸਿੰਘ ਦੀ ਮੌਜੂਦਗੀ ਵਿੱਚ ਮੰਡਲ ਦੀ ਟੀਮ ਦਾ ਐਲਾਨ ਕੀਤਾ

ਗੁਰਦਾਸਪੁਰ

ਗੁਰਦਾਸਪੁਰ, 28 ਨਵੰਬਰ (ਸਰਬਜੀਤ ਸਿੰਘ)– ਭਾਜਪਾ ਪਾਰਟੀ ਦੇ ਆਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਦੇ ਕਹਿਣ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਹਲਕਾ ਦੀਨਾਨਗਰ ਮੰਡਲ ਪੁਰਾਣਾ ਸ਼ਾਲਾ ਮੰਡਲ ਪ੍ਰਧਾਨ ਠਾਕੁਰ ਸੰਦੀਪ ਸਿੰਘ ਦੀ ਮੌਜੂਦਗੀ ਵਿੱਚ ਮੰਡਲ ਦੀ ਟੀਮ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਲੀਗਲ ਸੈੱਲ ਦੇ ਪ੍ਰਧਾਨ ਰਕੇਸ਼ ਕੁਮਾਰ ਨਡਾਲਾ ਤੇ ਜ਼ਿਲ੍ਹਾ ਸਹਿ ਸੰਯੋਜਕ ਵਿਨੇ ਚੌਧਰੀ ਪਹੁੰਚੇ ,ਜਿਨ੍ਹਾਂ ਨੇ ਆਈ ਹੋਈ ਟੀਮ ਦੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਠਾਕੁਰ ਸੰਦੀਪ ਸਿੰਘ, ਮੀਤ ਪ੍ਰਧਾਨ ਕਿਸ਼ਨ ਸਿੰਘ, ਜਗਜੀਤ ਕੁਮਾਰ, ਰਮੇਸ਼ ਸਿੰਘ, ਮਮਤਾ ਦੇਵੀ,‌ਰਿੰਕੂ ਮੇਘੀਆ, ਪੁਸ਼ਪਿੰਦਰ ਸਿੰਘ, ਜਰਨਲ ਸਕੱਤਰ ਰਜੇਸ਼ ਕੁਮਾਰ, ਰਕੇਸ ਸਿੰਘ ਸੰਨੀ, ਸਕੱਤਰ ਰਜੇਸ਼ ਸਿੰਘ, ਰਵਿੰਦਰ ਕੁਮਾਰ, ਬਲਵੀਰ ਸਿੰਘ, ਭਰਵਾਤ ਸਿੰਘ, ਵਿਨੋਦ ਸ਼ਰਮਾ, ਸਿਮਲਾ ਦੇਵੀ, ਖਜਾਨਚੀ ਜੰਮਵੀਰ ਸਿੰਘ ਦਫਤਰ ਸਕੱਤਰ‌, ਸੁਰਿੰਦਰ ਪਾਲਯੂਵਾ ਮੋਰਚਾ, ਰਾਹੁਲ ਮਨਹਾਸਮਹਿਲਾ ਮੋਰਚਾ, ਗੁਰਪ੍ਰੀਤ ਕੋਰ ਕਿਸਾਨ ਮੋਰਚਾ, ਤੇਜਵੀਰ ਸਿੰਘ ਐਸੀ ਮੋਰਚਾ ਅਵਤਾਰ ਸਿੰਘ ਮਨੋਰਟੀ ਮੋਰਚਾ, ਗੁਲਸਨ ਓ ਬੀ ਸੀ ਮੋਰਚਾ ਰਿੰਕੂ ਕੁਮਾਰ ਜਗਤਪੁਰ ਟਾਂਡਾ ਮਹਿਲਾ ਮੋਰਚਾ ਕਮਲੇਸ ਕੁਮਾਰੀ ਗਾਜੀ ਕੋਟ ਮਹਿਲਾ ਮੋਰਚਾ ਰੀਨਾ ਦੇਵੀ। ਆਸ ਕਰਦੇ ਹਾਂ ਕਿ ਸਾਰੇ ਹੀ ਅਹੁਦੇਦਾਰਾਂ ਮਿਹਨਤ ਤੇ ਲਗਨ ਨਾਲ ਪਾਰਟੀ ਨੂੰ ਹੋਰ ਬਲ ਬਖਸ਼ਣ ਦੀ ਭੂਮਿਕਾ ਨਿਭਾਉਣਗੇ।

Leave a Reply

Your email address will not be published. Required fields are marked *