ਕੱਲ੍ਹ ਇਹਨਾਂ ਇਲਾਕਿਆਂ ਦੀ ਬਿਜਲੀ ਰਹੇਗੀ ਪ੍ਰਭਾਵਿਤ-ਐਸਡੀਓ ਭੁਪਿੰਦਰ ਸਿੰਘ ਕਲੇਰ

ਗੁਰਦਾਸਪੁਰ

ਗੁਰਦਾਸਪੁਰ, 2 ਦਸੰਬਰ ( ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਸ਼ਹਿਰੀ ਗੁਰਦਾਸਪੁਰ ਇੰਜੀਨੀਅਰ ਭੁਪਿੰਦਰ ਸਿੰਘ ਕਲੇਰ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਰਾਹੀਂ ਦੱਸਿਆ ਕਿ 66 ਕੇਵੀ ਪੁੱਡਾ ਤੋ ਚੱਲਦੇ 11 ਕੇਵੀ ਬੱਬਰੀ ਯੂਪੀਐਸ ਫੀਡਰ ਅਧੀਨ ਆਉਂਦੇ ਏਰੀਏ ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਕਾਰਨ 3 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਹਨਾਂ ਫੀਡਰਾ ਅਧੀਨ ਆਉਂਦੇ ਏਰੀਆ ਔਜਲਾ ਬਾਈਪਾਸ, ਬਾਜਵਾ ਕਲੋਨੀ, ਖਹਿਰਾ ਕਲੋਨੀ,‌ ਜੀਵਨਵਾਲ, ਬੱਬਰੀ ਸਿੱਧਵਾਂ ਜਮੀਤਾ, ਆਦਿ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

Leave a Reply

Your email address will not be published. Required fields are marked *