ਸਰਕਾਰ ਕਿਸਾਨੀ ਮੰਗਾਂ ਸਬੰਧੀ ਗੱਲਬਾਤ ਕਰਨ ਲਈ ਟਸ ਤੋਂ ਮਸ ਨਹੀਂ- ਕਾਮਰੇਡ ਬੱਖਤੁਪਰਾ
ਸੀਪੀਆਈ ਐਮਐਲ ਲਿਬਰੇਸ਼ਨ ਦੀ ਸੂਬਾ ਪੱਧਰੀ ਟੀਮ ਨੇ ਖਨੌਰੀ ਬਾਰਡਰ ਦੇ ਮੋਰਚੇ ਦੀ ਹਿਮਾਇਤ ਕਰਨ ਸਬੰਧੀ ਖਨੌਰੀ ਦਾ ਕੀਤਾ ਦੌਰਾਖਨੌਰੀ,ਗੁਰਦਾਸਪੁਰ, 19 ਦਸੰਬਰ (ਸਰਬਜੀਤ ਸਿੰਘ)– ਸੀਪੀਆਈ ਐਮਐਲ ਲਿਬਰੇਸ਼ਨ ਦੀ ਸੂਬਾ ਪੱਧਰੀ ਟੀਮ ਨੇ ਖਨੌਰੀ ਬਾਰਡਰ ਦੇ ਮੋਰਚੇ ਦੀ ਹਿਮਾਇਤ ਕਰਨ ਸਬੰਧੀ ਖਨੌਰੀ ਦਾ ਦੌਰਾ ਕੀਤਾ । ਇਸ ਟੀਮ ਵਿੱਚ ਕੇਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ ,ਸਟੈਡਿੰਗ […]
Continue Reading

