25 ਹਜ਼ਾਰ ਹੜ੍ਹ ਪੀੜਤ ਪਰਿਵਾਰਾਂ ਨੂੰ 101 ਕਰੋੜ ਰੁਪਏ ਮੁਆਵਜਾ ਦੇ ਕੇ ਮੁੱਖ ਮੰਤਰੀ ਨੇ ਸ਼ਲਾਘਾ ਯੋਗ ਫੈਸਲਾ ਲਿਆ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)–ਪੰਜਾਬ ਦੇ ਹੜ੍ਹ ਪੀੜਤਾਂ ਲਈ ਕੇਂਦਰ ਸਰਕਾਰ ਨੇ 212 ਕਰੋੜ ਰੁਪਏ ਦਿਤੇ ਸਨ ਜਦੋਂ ਕਿ ਪੰਜਾਬ ਵਿੱਚ ਲੱਗਭਗ 1500 ਕਰੋੜ ਰੁਪਏ ਦਾ ਨੁਕਸਾਨ ਹੋਇਆ, ਵਿਰੋਧੀ ਧਿਰ ਦੇ ਆਗੂ ਕੇਂਦਰ ਤੋਂ ਹੋਰ ਪੈਸਾ ਮੰਗਣ ਦੀ ਮੰਗ ਕਰ ਰਹੇ ਸਨ ਅਤੇ ਨਾਲ ਹੀ ਇਹ ਕਹਿ ਰਹੇ ਸਨ ਕਿ ਅਜੇ ਤਕ ਕੇਂਦਰ ਤੋਂ ਆਏ […]
Continue Reading

