ਲਲਕਾਰ ਤੋਂ ਧੰਨਵਾਦ ਸਹਿਤ
ਗੁਰਦਾਸਪੁਰ, 25 ਅਪ੍ਰੈਲ (ਸਰਬਜੀਤ ਸਿੰਘ)– ਪਾਕਿਸਤਾਨ ਦਾ ਆਰਥਿਕ ਸੰਕਟ ਲਗਾਤਾਰ ਪਾਕਿਸਤਾਨ ਦੀ ਲੋਕਾਈ ਦੀ ਵਧੇਰੇ ਤੋਂ ਵਧੇਰੇ ਰੱਤ ਚੂਸਦਾ ਜਾ ਰਿਹਾ ਹੈ। ਨਿੱਤ-ਦਿਨ ਦੀਆਂ ਵਸਤਾਂ ਦੀ ਥੁੜ ਲੰਬੇ ਸਮੇਂ ਤੋਂ ਦੇਸ਼ ਅੰਦਰ ਬਣੀ ਹੋਈ ਹੈ। ਇਹਨਾਂ ਵਸਤਾਂ ਦੀਆਂ ਕੀਮਤਾਂ ਲਗਾਤਾਰ ਗਿਆਰਾਂ ਮਹੀਨੇ ਮਹਿੰਗੀਆਂ ਹੋਇਆਂ ਹਨ। ਆਮ ਹੀ ਪਾਕਿਸਤਾਨ ਦੀ ਸੜਕਾਂ ਉੱਤੇ ਆਟਾ ਹਾਸਲ ਕਰਨ ਲਈ […]
Continue Reading

