ਗੰਨਾ ਉਤਪਾਦਕਾਂ ਦੀਆਂ ਮੁਸ਼ਕਿਲਾਂ ਸਬੰਧੀ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੀ ਸ਼ੂਗਰ ਮਿੱਲ ਬਟਾਲਾ ਤੇ ਹੋਈ ਮੀਟਿੰਗ
—ਮੁੱਖ ਮਾਮਲਾ 10 ਰੁਪਏ ਦੀ ਕਟੌਤੀ ਦਾ ਮਿੱਲ ਦੇ ਬੋਰਡ ਨਾਲ ਹੋਣ ਵਾਲੀ ਅਗਲੀ ਮੀਟਿੰਗ 18 ਮਾਰਚ ਨੂੰ ਹੋਵੇਗੀਗੁਰਦਾਸਪੁਰ 15 ਮਾਰਚ (ਸਰਬਜੀਤ ਸਿੰਘ)— ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੀ ਮੀਟਿੰਗ ਵਿੱਚ ਸ਼ੂਗਰ ਮਿੱਲ ਬਟਾਲਾ ਵਿਖੇ ਹੋਈ ਜਿਸ ਵਿਚ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੇ ਸੂਬਾ ਜਨਰਲ ਸਕੱਤਰ ਕੰਵਲਜੀਤ ਸਿੰਘ ਖੁਸ਼ਹਾਲਪੁਰ ਉਚੇਚੇ ਤੌਰ ਤੇ ਸ਼ਾਮਲ […]
Continue Reading

