ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ 12 ਜਨਵਰੀ ਨੂੰ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ ਗੁਰਦਾਸਪੁਰ ਵਿਖੇ ਕਰਵਾਇਆ ਜਾਵੇਗਾ ‘ਵਿਰਸਾ ਉਤਸਵ’

ਵਿਰਸਾ ਉਤਸਵ ਵਿੱਚ ਧੀਆਂ ਦੀ ਲੋਹੜੀ, ਪਤੰਗਬਾਜ਼ੀ, ਲੋਕ ਨਾਚ ਅਤੇ ਲੋਕ ਸੰਗੀਤ ਦੇ ਪ੍ਰੋਗਰਾਮ ਕਰਵਾਏ ਜਾਣਗੇ ਵਿਰਸਾ ਉਤਸਵ ਦੌਰਾਨ ਪਤੰਗਾਂ ਦੀ ਪ੍ਰਦਰਸ਼ਨੀ ਰਹੇਗੀ ਵਿਸ਼ੇਸ਼ ਖਿੱਚ ਦਾ ਕੇਂਦਰ ਗੁਰਦਾਸਪੁਰ, 9 ਜਨਵਰੀ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ 12 ਜਨਵਰੀ 2023 ਨੂੰ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, […]

Continue Reading

ਸਾਈ ਪਰਿਵਾਰ ਨੇ ਸਰਬੰਸ ਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਲੰਗਰ ਲਗਾਇਆ

ਪ੍ਰਤੀਸ਼ ਕੁਮਾਰ ਪ੍ਰਿੰਸ ਨੂੰ ਸਹਿ ਪਰਿਵਾਰ ਦੀ ਜਿੰਮੇਵਾਰੀ ਸੌਂਪੀ ਗੁਰਦਾਸਪੁਰ, 9 ਜਨਵਰੀ (ਸਰਬਜੀਤ ਸਿੰਘ)–ਧਾਰਮਿਕ ਅਤੇ ਸਮਾਜਿਕ ਸੇਵਾ ਕੰਮਾਂ ਲਈ ਜਾਣੀ ਜਾਂਦੀ ਸੰਸਥਾ ਸਾਈ ਪਰਿਵਾਰ ਵਲੋਂ ਲਗਾਇਆ ਜਾਣ ਵਾਲਾ ਹਫਤਾਵਾਰੀ ਲੰਗਰ ਇਸ ਵਾਰ ਸਰਬੰਸ ਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ। ਸਾਈਂ ਰਸੋਈ ਦੇ ਨਾਂ ਤੇ ਚੱਲ ਰਹੀ ਇਸ ਹਫਤਾਵਾਰੀ […]

Continue Reading

ਲੋਕਾਂ ਨੂੰ ਆਪਣੇ ਧਰਮ ਅਤੇ ਸੰਸਕ੍ਰਿਤੀ ਨਾਲ ਜੋੜੇ ਰੱਖਣ ਲਈ ਲਗਾਤਾਰ ਧਾਰਮਿਕ ਆਯੋਜਨ ਕਰ ਰਹੀ ਹੈ ਸਨਾਤਨ ਚੇਤਨਾ ਮੰਚ

ਡਿਪਟੀ ਕਮਿਸ਼ਨਰ ਨੂੰ ਮਕਰ ਸਕਰਾਂਤੀ ਦੇ ਹਵਨ ਯੱਗ ਵਿਚ ਸ਼ਾਮਲ ਹੋਣ ਦਾ ਦਿੱਤਾ ਸੱਦਾ  ਗੁਰਦਾਸਪੁਰ, 9 ਜਨਵਰੀ (ਸਰਬਜੀਤ ਸਿੰਘ)– 15 ਜਨਵਰੀ ਸਵੇਰੇ 8.00 ਵਜੇ ਕ੍ਰਿਸ਼ਨਾ ਮੰਦਿਰ ਮੰਡੀ ਗੁਰਦਾਸਪੁਰ ਵਿਖੇ ਸਨਾਤਨ ਚੇਤਨਾ ਮੰਚ ਵੱਲੋਂ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਕਰਵਾਏ ਜਾਣ ਵਾਲੇ ਹਵਨ ਯੱਗ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਕੜੀ ਵਿਚ […]

Continue Reading

ਅੱਜ ਤੇ ਕੱਲ ਬਿਜਲੀ ਰਹੇਗੀ ਬੰਦ

ਗੁਰਦਾਸਪੁਰ, 9 ਜਨਵਰੀ (ਸਰਬਜੀਤ ਸਿੰਘ)–66 ਕੇਵੀ ਸਬ-ਸਟੇਸ਼ਨ ਜੌੜਾ ਛੱਤਰਾਂ ਦੇ ਡਬਲ ਸਰਕਟ ਕਾਰਨ 132 ਕੇਵੀ ਸਬ-ਸਟੇਸ਼ਨ ਗੁਰਦਾਸਪੁਰ ਤੋਂ ਚੱਲਣ ਵਾਲੇ 11 ਕੇਵੀ ਮੀਰਪੁਰ ਫੀਡਰ ਦੀ ਬਿਜਲੀ ਸਪਲਾਈ ਦੋ ਦਿਨ ਪ੍ਰਭਾਵਿਤ ਰਹੇਗੀ।ਜਾਣਕਾਰੀ ਦਿੰਦਿਆਂ ਉਪ ਮੰਡਲ ਅਫ਼ਸਰ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ 9 ਅਤੇ 11 ਜਨਵਰੀ ਨੂੰ ਪਿੰਡ ਅਬਲਖੈਰ, ਸੈਨਪੁਰ, ਬਾਬੋਵਾਲ, ਜਾਫਰਪੁਰ, ਮੀਰਪੁਰ, ਹੱਲਾਚਾਹੀਆ, ਬਰਨਾਲਾ, […]

Continue Reading

ਸਾਲ 2022 ਦੌਰਾਨ ਸ਼ਾਨਾਮੱਤੀਆਂ ਪ੍ਰਾਪਤੀਆਂ ਕਰਕੇ ਗੁਰਦਾਸਪੁਰ ਦਾ ਜੂਡੋ ਸੈਂਟਰ ਨੇ ਸੁਨਹਿਰੀ ਇਤਿਹਾਸ ਸਿਰਜਿਆ

ਮਹੇਸ਼ਇੰਦਰ ਸੈਣੀ ਬਣਿਆ ਸਾਲ2022 ਦਾ ਬੈਸਟ ਜੂਡੋਕਾਗੁਰਦਾਸਪੁਰ 9 ਜਨਵਰੀ (ਸਰਬਜੀਤ ਸਿੰਘ)–ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ ਸਾਲ 2022 ਦੌਰਾਨ ਵੱਖ ਵੱਖ ਰਾਜ ਪੱਧਰੀ/ ਰਾਸ਼ਟਰੀ ਪੱਧਰ ਦੇ ਜੂਡੋ ਮੁਕਾਬਲਿਆਂ ਵਿੱਚ 27 ਗੋਲਡ ਮੈਡਲ, 22 ਸਿਲਵਰ ਮੈਡਲ,35 ਬਰਾਉਨਜ ਮੈਡਲ ਜਿਤਕੇ ਪੰਜਾਬ ਦਾ ਨੰਬਰ ਵਨ ਜੂਡੋ ਸੈਂਟਰ ਪ੍ਰਾਪਤ ਕਰਨ ਦਾ ਮਾਣ ਹਾਸਲ ਕਰਕੇ […]

Continue Reading

ਜਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਭਾਈ ਸਤਵੰਤ ਸਿੰਘ ਨੂੰ ਕੌਮੀ ਸ਼ਹੀਦ ਕਰਾਰ ਦੇਣ ਦਾ ਐਲਾਨ ਕਰਨ –ਸੰਤ ਸੁਖਵਿੰਦਰ ਸਿੰਘ ਆਲੋਵਾਲ।

ਗੁਰਦਾਸਪੁਰ, 8 ਜਨਵਰੀ (ਸਰਬਜੀਤ ਸਿੰਘ)–ਬੀਤੇ ਦਿਨੀਂ ਪਿੰਡ ਅਗਵਾਨ ਕਲਾਨੌਰ ਗੁਰਦਾਸਪੁਰ ਵਿਖੇ ਇੰਦਰ ਗਾਂਧੀ ਨੂੰ ਸੋਧਾ ਲਾਉਣ ਵਾਲੇ ਸ਼ਹੀਦ ਭਾਈ ਸਤਵੰਤ ਸਿੰਘ ਦੀ ਸਲਾਨਾ ਬਰਸੀ ਬਹੁਤ ਹੀ ਸ਼ਰਧਾ ਭਾਵਨਾਵਾਂ ਨਾਲ ਮਨਾਈ ਗਈ, ਵਖ ਵਖ ਧਾਰਮਿਕ, ਸਿਆਸੀ, ਸਮਾਜਿਕ ਤੇ ਆਮ ਪੰਥਕ ਸੰਗਤਾਂ ਦੇ ਆਗੂਆਂ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਕੇ ਯਾਦ ਕੀਤਾ ਗਿਆ, ਇਸ ਮੌਕੇ ਤੇ ਬੋਲਦਿਆਂ […]

Continue Reading

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਠੇਕੇਦਾਰ ਮੱਖੂ ਨੇ ਗ੍ਰਹਿ ਵਿਖੇ ਅਖੰਡ ਪਾਠ ਤੇ ਕੀਰਤਨ ਕਰਵਾਇਆ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 8 ਜਨਵਰੀ (ਸਰਬਜੀਤ ਸਿੰਘ)–ਹਰ ਸਿੱਖ ਨੂੰ ਆਪਣੇ ਕਿਸੇ ਵੀ ਦੁੱਖ ਸੁੱਖ ਤੇ ਹੋਰ ਸੰਸਾਰੀ ਕਾਰਜ ਸਮੇਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਅਜ ਸਮੇਂ ਦੇ ਭਿਆਨਕ ਯੁੱਗ ਦੀ ਮੁੱਖ ਲੋੜ ਬਣ ਚੁੱਕਾ ਹੈ ਅਤੇ ਇਸ ਤੇ ਅਮਲ ਕਰਦਿਆਂ ਆਪਣੇ ਗ੍ਰਹਿ ਨੂੰ ਪਵਿੱਤਰ ਕਰਨ ਲਈ ਉਘੇ ਸਮਾਜ ਸੇਵਕ, ਕਾਰਸੇਵਾ ਸੇਵਾਦਾਰ ਅਤੇ […]

Continue Reading

ਵਿਕਾਸ ਦਾ ਧੁਰਾ ਹਨ, ਰਮਨ ਬਹਿਲ

ਚੇਅਰਮੈਨ ਰਮਨ ਬਹਿਲ ਨੇ ਹਰੀ ਦਰਬਾਰ ਕਲੋਨੀ ਦੀ ਸੜਕ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਆਮ ਆਦਮੀ ਪਾਰਟੀ ਵੱਲੋਂ ਲਿਆਂਦੇ ਜਾ ਰਹੇ ਬਦਲਾਵ ਦੇ ਸ਼ਾਨਦਾਰ ਨਤੀਜੇ ਆਉਣੇ ਸ਼ੁਰੂ ਹੋਏ – ਚੇਅਰਮੈਨ ਸ੍ਰੀ ਰਮਨ ਬਹਿਲ ਗੁਰਦਾਸਪੁਰ, 8 ਜਨਵਰੀ (ਸਰਬਜੀਤ ਸਿੰਘ) – ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਗੁਰਦਾਸਪੁਰ ਸ਼ਹਿਰ ਦੇ ਵਿਕਾਸ ਸਬੰਧੀ ਇਕ […]

Continue Reading

ਬੀ ਐਸ ਐਫ ਜਵਾਨਾਂ ਵੱਲੋਂ ਪਾਕ ਰੇਂਜਰਾਂ ਸਰਹੱਦ ਤੇ  ਘੁਸਪੈਠੀਏ ਦੀ ਲਾਸ਼ ਸੌਂਪੀ

ਗੁਰਦਾਸਪੁਰ, 8 ਜਨਵਰੀ (ਸਰਬਜੀਤ ਸਿੰਘ)– ਬੀ ਐਸ ਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 73 ਬਟਾਲੀਅਨ ਦੀ ਬੀਓਪੀ ਚੰਨਾ ਦੇ ਜਵਾਨਾਂ ਵੱਲੋਂ ਮੰਗਲਵਾਰ ਸਰਹੱਦ ਤੇ  ਕੰਡਿਆਲੀ ਤਾਰ ਪਾੜ ਕਰ ਰਹੇ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ ਸੀ ਦੀ ਪਾਕਿਸਤਾਨੀ ਵਾਸੀ ਹੋਣ ਦੀ ਸ਼ਨਾਖਤ ਹੋਣ ਉਪਰੰਤ ਬੀ ਐਸ ਐਫ ਜਵਾਨਾ ਵੱਲੋ  ਪਾਕਿਸਤਾਨ ਦੀ ਭਨੀਆ ਪੋਸਟ […]

Continue Reading

ਟੋਲ ਪਲਾਜੇ ਦੇ ਵਿਰੋਧ ‘ਚ  ਧਰਨਾ ਛੇਵੇਂ ਦਿਨ ਵਿੱਚ ਸ਼ਾਮਲ 

ਗੁਰਦਾਸਪੁਰ, 8 ਜਨਵਰੀ (ਸਰਬਜੀਤ ਸਿੰਘ)–ਨੈਸ਼ਨਲ ਹਾਈਵੇ ਗਰਦਾਸਪੁਰ ਡੇਰਾ ਬਾਬਾ ਨਾਨਕ 354 ਤੇ ਲਗਾਏ ਜਾ ਰਹੇ ਟੋਲ ਪਲਾਜ਼ਾ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲੜੀਵਾਰ ਦਿੱਤੇ ਜਾ ਰਹੇ ਧਰਨੇ ਦੇ ਛੇਵਾਂ ਦਿਨ  ਕਿਰਤੀ ਕਿਸਾਨ ਯੂਨੀਅਨ ਵੱਲੋਂ ਆਮਾਂ ਰੋਸ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ  ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ ਬਲਾਕ ਪ੍ਰਧਾਨ ਕਲਾਨੌਰ […]

Continue Reading