ਭਾਜਪਾ ਵੱਲੋਂ ਪੰਜਾਬ ‘ਚ ਨਸ਼ਾ ਜਾਗਰੂਕਤਾਂ ਮਹਿੰਮ ‘ਚ ਸ਼ਾਮਲ ਹੋਣ ਜਾ ਰਹੇ ਭਾਜਪਾ ਲੀਡਰ ਰਵਨੀਤ ਬਿੱਟੂ ਦੇ ਕਾਫਿਲੇ ਤੇ ਆਂਡਿਆਂ ਨਾਲ ਹਮਲਾ ਕਰਨਾ ਬਹੁਤ ਨਿੰਦਣਯੋਗ ਘਟਨਾ- ਭਾਈ ਵਿਰਸਾ ਸਿੰਘ ਖਾਲਸਾ
ਚੰਡੀਗੜ੍ਹ, ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਿੰਘ)–ਭਾਜਪਾ ਨੇ ਪੰੰਜਾਬ ਵਿੱਚ ਨਸ਼ਿਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਨਸ਼ਾ ਵਿਰੋਧੀ ਮੁਹਿੰਮ ਵਿੱਢੀ ਹੋਈ ਹੈ ਅਤੇ ਇਸੇ ਮੁਹਿੰਮ ਦੇ ਪ੍ਰੋਗਰਾਮ ਤਹਿਤ ਕੇਂਦਰੀ ਭਾਜਪਾਈ ਮੰਤਰੀ ਰਵਨੀਤ ਬਿੱਟੂ ਆਪਣੇ ਗੱਡੀਆਂ ਦੇ ਕਾਫਲੇ ਰਾਹੀਂ ਹਿੱਸਾ ਲੈਣ ਜਾ ਰਹੇ ਸਨ ਅਤੇ ਰਸਤੇ ਵਿੱਚ ਉਹਨਾਂ ਦੇ ਜਾ ਰਹੇ ਕਾਰਾ ਦੇ ਕਾਫ਼ਲੇ ਤੇ ਆਂਡਿਆਂ […]
Continue Reading
