ਅਕਾਲੀ ਦਲ ਨੂੰ ਪੰਥਕ ਹਲਕਿਆਂ ਨੇ ਪਰਿਵਾਰਵਾਦ ਤੋਂ ਸੁਰਖ਼ਰੂ ਨਾਂ ਕਰਵਾਇਆ ਤਾਂ ਸਿਆਸੀ ਹੋਂਦ ਸਿੱਖੀ ਸਿਧਾਂਤਾਂ ਅਨੁਸਾਰ ਬਣੀ ਰਹਿਣਾਂ ਮੁਮਕਿਨ ਨਹੀਂ- ਕਾਮਰੇਡ ਬੱਖਤਪੁਰਾ
ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ)–ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਸਿੱਖ ਸਿਧਾਂਤਾਂ ਦੇ ਸਿਰਮੌਰ ਸਥਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਵੱਲੋਂ ਅਕਾਲ ਤਖ਼ਤ ਦੇ ਜਥੇਦਾਰਾਂ ਵਿਰੁੱਧ ਉਠਾਏ ਜਾ ਰਹੇ ਸਵਾਲਾਂ ਉਪਰ ਟਿੱਪਣੀ ਕਰਦਿਆਂ ਇਨ੍ਹਾਂ ਸਵਾਲਾਂ ਨੂੰ ਤੱਥ ਹੀਣ ਅਤੇ ਜਥੇਦਾਰਾਂ ਉਪਰ ਦਬਾਅ ਬਨਾਉਣ […]
Continue Reading

