ਡਿਪਟੀ ਕਮਿਸ਼ਨਰ ਵੱਲੋਂ ਪੋਲਿੰਗ ਕੇਂਦਰਾਂ ਦਾ ਦੌਰਾ, ਸ਼ਾਂਤੀਪੂਰਨ ਵੋਟਿੰਗ ਉੱਪਰ ਤਸੱਲੀ ਦਾ ਪ੍ਰਗਟਾਵਾ
ਗੁਰਦਾਸਪੁਰ, 15 ਅਕਤੂਬਰ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵਲੋਂ ਜ਼ਿਲ੍ਹੇ ਦੀਆਂ 882 ਗ੍ਰਾਮ ਪੰਚਾਇਤਾਂ ਲਈ ਹੋ ਰਹੀਆਂ ਚੋਣਾਂ ਦਾ ਜਾਇਜ਼ਾ ਲੈਣ ਲਈ ਰਣਜੀਤ ਬਾਗ, ਬੱਦੋਵਾਲ,ਬੇਅੰਤ ਕਾਲਜ ਸਮੇਤ ਵੱਖ ਵੱਖ ਪੋਲਿੰਗ ਕੇਂਦਰ ਦਾ ਦੌਰਾ ਕਰ ਸ਼ਾਂਤੀਪੂਰਨ ਮਤਦਾਨ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਾਮ 4 ਵਜੇ ਵੋਟਿੰਗ ਖਤਮ ਹੋਣ […]
Continue Reading

