ਆਪ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਤੇ ਓਪਰੇਸ਼ਨ ਲੋਟਸ ਤਹਿਤ ਵੱਡੇ ਆਫਰ ਦੇਣ ਵਾਲੇ ਲਾਏ ਇਲਜ਼ਾਮਾਂ ਦੀ ਜਾਂਚ ਕਰਕੇ ਅਵਾਮ ਸਾਹਮਣੇ ਲਿਆਂਦੀ ਜਾਵੇ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 13 ਫਰਵਰੀ (ਸਰਬਜੀਤ ਸਿੰਘ)—2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਸਰਕਾਰ ਲਈ ਵੱਡੇ ਵੱਡੇ ਤੋੜ ਵਿਛੋੜੇ ਹੋ ਰਹੇ ਹਨ ਉਥੇ ਭਾਜਪਾ ਵੀ ਇਸ ਵਾਰ ਪੰਜਾਬ ‘ਚ ਆਪਣਾ ਸਿਆਸੀ ਯਾਦੂ ਵਰਤ ਰਹੀ ਹੈ, ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਈ ਡੀ ਦੇ ਨੋਟਿਸ ਭੇਜੇ ਜਾ ਰਹੇ ਹਨ ਤਾਂ ਕਿ ਉਹ ਭਾਜਪਾ ਛੱਡ […]
Continue Reading

