ਦੋ ਮਹੀਨੇ ਪਹਿਲਾਂ ਦੋ ਨੌਜਵਾਨਾਂ ਨੂੰ ਕੁੱਟ ਕੁੱਟ ਮਾਰਨ ਵਾਲੇ ਦੋਸ਼ੀਆਂ ਨੂੰ ਨਾਂ ਫ਼ੜਨ ਦੇ ਪੁਲਸ ਪ੍ਰਸ਼ਾਸਨ ਤੇ ਦੋਸ਼ ਲਗਾਉਂਦਿਆਂ ਭੰਡਾਰੀ ਪੁਲ ਅੰਮ੍ਰਿਤਸਰ ਤੇ ਧਰਨਾ ਲਾਉਣਾ ਪੀੜਤਾਂ ਦਾ ਹੱਕ – ਭਾਈ ਵਿਰਸਾ ਸਿੰਘ ਖਾਲਸਾ
ਅੰਮ੍ਰਿਤਸਰ, ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)–ਪੰਜਾਬ ਪੁਲਸ ਬਹੁਤ ਸਾਰੇ ਗ਼ਰੀਬ ਲੋਕਾਂ ਨਾਲ ਧੱਕਾ ਤੇ ਬੇਇਨਸਾਫ਼ੀ ਕਰਨ ਤੇ ਤੁਲੀ ਹੋਈ ਹੈ ਜਦੋਂ ਕਿ ਮਾਇਆਧਾਰੀ ਲੋਕ ਵੱਡੇ ਵੱਡੇ ਦੋਸ ਕਰਕੇ ਵੀ ਪੁਲਸ ਦੇ ਹੱਥ ਨਹੀਂ ਆਉਂਦੇ ਉਨ੍ਹਾਂ ਨੂੰ ਕਾਬੂ ਕਰਨ ਵਿੱਚ ਅਸਫ਼ਲਤਾ ਦਖਾਉਣੀ ਪੁਲਸ ਪ੍ਰਸ਼ਾਸਨ ਦੀ ਕੀ ਮਜਬੂਰੀ ਹੈ ਉਹ ਤਾਂ ਪੁਲਸ ਪ੍ਰਸ਼ਾਸਨ ਹੀ ਦੱਸ ਸਕਦਾ ਹੈ […]
Continue Reading

