ਮਨਰੇਗਾ ਨਾਂ ਬਦਲਣ ਦੇ ਬਹਾਨੇ ਗਰੀਬਾਂ ਨਾਲ ਧੋਖਾ ਕਰ ਰਹੀ ਹੈ ਆਪ, ਮਾਮਲਾ 60/40 ਅਨੁਪਾਤ ਦਾ, ਲੋਕਾਂ ਨੂੰ ਤਾਂ(ਜੀ ਰਾਮ ਜੀ) ਤਹਿਤ ਵੀ ਰੁਜ਼ਗਾਰ ਮਿਲਦਾ ਹੀ ਰਹਿਣਾ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 31 ਦਸੰਬਰ ( ਸਰਬਜੀਤ ਸਿੰਘ)– ਭਾਜਪਾ ਦੀ ਕੇਂਦਰ ਸਰਕਾਰ ਨੇ ਗਰੀਬਾਂ ਨੂੰ ਰੁਜ਼ਗਾਰ ਦੇਣ ਤਹਿਤ ਮਨਰੇਗਾ ਸਕੀਮ ਦਾ ਨਾਂ ਬਦਲ ਕੇ ( ਜੀ ਰਾਮ ਜੀ ) ਰੱਖਿਆ ਅਤੇ ਇਹਦੇ ਵਿਚ ਗ਼ਰੀਬਾਂ ਰੁਜ਼ਗਾਰ ਜਿਨੇ ਦਿਨ ਮਿਲਦਾ ਸੀ ਉਸ ਤੋਂ ਵੱਧ ਮਿਲੇਗਾ ਪਰ ਸਰਕਾਰ ਨੇ ਇਸ ਦੇ ਬਜ਼ਟ ਅਨੁਪਾਤ ਵਿੱਚ ਪੰਜਾਬ ਸਰਕਾਰ ਤੇ ਵੱਡਾ ਬੋਜ ਪਾਈਆਂ […]
Continue Reading

