ਐਨਐਚਐਮ ਮੁਲਾਜ਼ਮਾਂ ਨੇ ਲੁਧਿਆਣਾ ਜ਼ਿਮਨੀ ਚੋਣ ਵਿੱਚ ਸੰਘਰਸ਼ ਦਾ ਵਜਾਇਆ ਬਿਗੁਲ
ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)– ਜਿਲਾ ਗੁਰਦਾਸਪੁਰ ਦੀ ਐਨਐਚਐਮ ਕਮੇਟੀ ਦੀ ਚੋਣ ਕੀਤੀ ਗਈ । ਜਿਸ ਵਿੱਚ ਜ਼ਿਲ੍ਹੇ ਦੇ ਐਨਐਚਐਮ ਮੁਲਾਜ਼ਮਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਇਸ ਮੌਕੇ ਐਨਐਚਐਮ ਮੁਲਾਜ਼ਮਾਂ ਵਲੋਂ ਸਰਬਸਹਿਮਤੀ ਨਾਲ ਡਾ ਸੁਨੀਲ ਤਰਗੋਤਰਾ ਨੂੰ ਜਿਲਾ ਪ੍ਰਧਾਨ ਥਾਪਿਆ ਗਿਆ । ਇਸਦੇ ਨਾਲ ਹੀ ਜਿਲਾ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ […]
Continue Reading

