ਡਾਕਟਰ ਸੱਤਪਾਲ ਸਿੰਘ ਬਣੇ ਸੀਨੀਅਰ ਸਿਟੀਜਨ ਫੋਰਮ ਦੇ ਨਵੇਂ ਪ੍ਰਧਾਨ
ਬਟਾਲਾ, ਗੁਰਦਾਸਪੁਰ 02 ਫ਼ਰਵਰੀ (ਸਰਬਜੀਤ ਸਿੰਘ)–ਅੱਜ ਸੀਨੀਅਰ ਸਿਟੀਜਨ ਫੋਰਮ ਰਜਿ: ਦੀ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਬਕਾ ਪ੍ਰਧਾਨ ਸਵਰਗਵਾਸੀ ਪ੍ਰਿੰਸੀਪਲ ਲਛਮਣ ਸਿੰਘ ਜੀ ਦੇ ਅਕਾਲ ਚਲਾਣੇ ਉਪਰੰਤ ਨਵੀਂ ਟੀਮ ਦਾ ਗਠਨ ਕਰਦੇ ਹੋਏ ਡਾ. ਸੱਤਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ( ਪੀ.ਏ.ਐਸ. 1 ) ਰਿਟਾਇਰਡ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ […]
Continue Reading

