ਰਮਨ ਬਹਿਲ ਵੱਲੋਂ ਪਿੰਡ ਭੁੱਲੇਚੱਕ ਵਿੱਚ 6 ਲੱਖ ਦੀ ਲਾਗਤ ਨਾਲ ਲਗਾਏ ਗਏ ਦੋ ਟਰਾਂਸਫਾਰਮਰਾਂ ਦਾ ਉਦਘਾਟਨ
100 ਕੇ.ਵੀ ਅਤੇ 63 ਕੇ.ਵੀ ਦੇ ਟਰਾਂਸਫਾਰਮਰ ਲੱਗਣ ਨਾਲ 150 ਘਰਾਂ ਨੂੰ ਮਿਲੇਗੀ ਨਿਰਵਿਘਨ ਬਿਜਲੀ ਸਪਲਾਈ ਵਿਕਾਸ ਕਾਰਜਾਂ ਲਈ 7 ਲੱਖ ਰੁਪਏ ਹੋਰ ਜਾਰੀ ਪਿੰਡ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ – ਰਮਨ ਬਹਿਲ ਗੁਰਦਾਸਪੁਰ, 3 ਮਾਰਚ (ਸਰਬਜੀਤ ਸਿੰਘ)– ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਅੱਜ ਪਿੰਡ ਭੁੱਲੇਚੱਕ ਵਿਖੇ ਕਰੀਬ 6 ਲੱਖ […]
Continue Reading

