ਕੰਸਟ੍ਰਕਸਨ ਵਰਕਰਜ ਫੈਡਰੇਸਨ ਆਫ ਇੰਡੀਆ ਦੀ ਆਲ ਇੰਡੀਆ ਵਰਕਿੰਗ ਮੀਟਿੰਗ ਦੀਆ ਤਿਆਰੀਆ ਇਨਕਲਾਬੀ ਜੋਸੋ -ਖਰੋਸ ਨਾਲ ਜਾਰੀ : ਚੰਦਰ ਸੇਖਰ/ ਨੱਥਾ ਸਿੰਘ
ਆਲ ਇੰਡੀਆ ਵਰਕਿੰਗ ਕਮੇਟੀ ਮੀਟਿੰਗ ਨਾਲ ਪੰਜਾਬ ਅੰਦਰ ਉਸਾਰੀ ਵਰਕਰਾ ਦੀ ਲਹਿਰ ਨੂੰ ਮਜ਼ਬੂਤੀ ਮਿਲੇਗੀ ਸਾਹਪੁਰ ਕੰਢੀ/ ਪਠਾਨਕੋਟ, ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)— ਕੰਸਟ੍ਰਕਸ਼ਨ ਵਰਕਰਜ ਫੈਡਰੇਸਨ ਆਫ ਇੰਡੀਆ ਦੀ ਆਲ ਇੰਡੀਆ ਵਰਕਿੰਗ ਕਮੇਟੀ ਮੀਟਿੰਗ ਜੋ ਕਿ 22, 23 ਅਗਸਤ ਨੂੰ ਪਠਾਨਕੋਟ ਵਿੱਖੇ ਆਯੋਜਿਤ ਕੀਤੀ ਜਾਵੇਗੀ, ਇਸ ਮੀਟਿੰਗ ਵਿੱਚ ਨਿਰਮਾਣ ਦੀ ਪੂਰੇ ਭਾਰਤ ਦੀ ਲੀਡਰਸਿਪ ਸਮੂਲੀਅਤ […]
Continue Reading
